ਟਵਾਈਸ ਟੋਲਡ ਸਟੋਰੀਜ਼
ਟਵਾਈਸ ਟੋਲਡ ਸਟੋਰੀਜ਼ ਦੋ ਜਿਲਦਾਂ ਵਿੱਚ ਨੈਥੇਨੀਏਲ ਹਥਾਰਨ ਦੁਆਰਾ ਰਚਿਆ ਕਹਾਣੀ ਸੰਗ੍ਰਹਿ ਹੈ।ਪਹਿਲੀ ਜਿਲਦ 1837 ਅਤੇ ਦੂਜੀ 1842 ਵਿੱਚ ਛਪੀ ਸੀ।[1] ਇਹ ਕਹਾਣੀਆਂ ਇਸ ਤੋਂ ਪਹਿਲਾਂ ਅਖਬਾਰ ਰਸਾਲਿਆਂ ਬਗੈਰਾ ਵਿੱਚ ਛਪ ਚੁੱਕੀਆਂ ਸਨ।
ਤਸਵੀਰ:Twice told tales.jpg | |
ਲੇਖਕ | ਨੈਥੇਨੀਏਲ ਹਥਾਰਨ |
---|---|
ਮੂਲ ਸਿਰਲੇਖ | Twice-Told Tales |
ਦੇਸ਼ | ਯੂਨਾਇਟਡ ਸਟੇਟਸ |
ਭਾਸ਼ਾ | ਅੰਗਰੇਜ਼ੀ |
ਵਿਧਾ | ਨਿੱਕੀ ਕਹਾਣੀ |
ਪ੍ਰਕਾਸ਼ਨ ਦੀ ਮਿਤੀ | 1837 |
ਸਫ਼ੇ | 334 |
ਆਈ.ਐਸ.ਬੀ.ਐਨ. | NAerror |
ਹਵਾਲੇ
ਸੋਧੋ- ↑ Roy Harvey Pearce, "Introduction" in Nathaniel Hawthorne, Twice-Told Tales, New York: Dutton, 1967, pp. v-vi.