ਟਾਈਮ ਸ਼ੈਲਟਰ (ਬੁਲਗਾਰੀਆਈ: Времеубежище) ਬਲਗੇਰੀਅਨ ਲੇਖਕ ਜਾਰਗੀ ਗੋਸਪੋਡੀਨੋਵ ਦਾ 2020 ਦਾ ਨਾਵਲ ਹੈ। 2021 ਵਿੱਚ, ਨਾਵਲ ਦੇ ਇਤਾਲਵੀ ਸੰਸਕਰਣ, ਜਿਸਦਾ ਸਿਰਲੇਖ ਕ੍ਰੋਨੋਰੀਫੁਜੀਓ ਸੀ ਅਤੇ ਜੂਸੇਪ ਡੇਲ'ਅਗਾਟਾ ਦੁਆਰਾ ਅਨੁਵਾਦ ਕੀਤਾ ਗਿਆ ਸੀ, ਨੂੰ ਸਟ੍ਰੇਗਾ ਯੂਰਪੀਅਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। [1] 2023 ਵਿੱਚ, ਇਸ ਨਾਵਲ ਦਾ ਅੰਗਰੇਜ਼ੀ ਸੰਸਕਰਣ, ਐਂਜੇਲਾ ਰੋਡੇਲ ਦੁਆਰਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ, ਇਹ ਅਨੁਵਾਦ ਅੰਤਰਰਾਸ਼ਟਰੀ ਬੁਕਰ ਪੁਰਸਕਾਰ ਲਈ ਨਾਮਜ਼ਦ ਅਤੇ ਇਸ ਪੁਰਸਕਾਰ ਨੂੰ ਜਿੱਤਣ ਵਾਲਾ ਬੁਲਗਾਰੀਆਈ-ਭਾਸ਼ਾ ਦਾ ਪਹਿਲਾ ਨਾਵਲ ਬਣ ਗਿਆ।[2] [3] £50,000 ਦਾ ਇਨਾਮ ਗੋਸਪੋਡੀਨੋਵ ਅਤੇ ਰੋਡੇਲ ਵਿਚਕਾਰ ਬਰਾਬਰ ਸਾਂਝਾ ਕੀਤਾ ਗਿਆ ਸੀ। [4]

ਟਾਈਮ ਸ਼ੈਲਟਰ
ਅੰਗਰੇਜ਼ੀ ਐਡੀਸ਼ਨ
ਲੇਖਕਜਾਰਜੀ ਗੋਸਪੋਡੀਨੋਵ
ਮੂਲ ਸਿਰਲੇਖВремеубежище
ਅਨੁਵਾਦਕਐਂਜਲਾ ਰੋਡੇਲ
ਭਾਸ਼ਾਬੁਲਗਾਰੀਆਈ
ਵਿਧਾਗਲਪ
ਪ੍ਰਕਾਸ਼ਨ
  • 2020 (ਬੁਲਗਾਰੀਆਈ)
  • 2022 (ਅੰਗਰੇਜ਼ੀ)
ਪ੍ਰਕਾਸ਼ਕ
  • Janet 45 (ਬੁਲਗਾਰੀਆਈ)
  • Weidenfeld & Nicolson (ਅੰਗਰੇਜ਼ੀ)
ਮੀਡੀਆ ਕਿਸਮਪ੍ਰਿੰਟ ਅਤੇ ਡਿਜੀਟਲ
ਸਫ਼ੇ304
ਅਵਾਰਡ
ਆਈ.ਐਸ.ਬੀ.ਐਨ.9781474623087 (Weidenfeld & Nicolson)

ਹਵਾਲੇ

ਸੋਧੋ
  1. "Cronorifugio - Georgi Gospodinov". voland.it (in ਇਤਾਲਵੀ). Retrieved 2023-05-28.
  2. "Time Shelter by Georgi Gospodinov, translated by Angela Rodel, wins the International Booker Prize 2023 | The Booker Prizes". thebookerprizes.com (in ਅੰਗਰੇਜ਼ੀ). 2023-05-23. Retrieved 2023-05-27.
  3. "Georgi Gospodinov's 'Time Shelter' becomes first Bulgarian book to win the International Booker Prize". The Economic Times. 2023-05-24. ISSN 0013-0389. Retrieved 2023-05-27.
  4. "What everybody is saying about Time Shelter winning the International Booker Prize | The Booker Prizes". thebookerprizes.com (in ਅੰਗਰੇਜ਼ੀ). 2023-05-26. Retrieved 2023-05-28.