ਟਾਰਜਨ ਇੱਕ ਗਲਪੀ ਪਾਤਰ ਹੈ। ਉਹ ਇੱਕ ਆਦਿਰੂਪ ਜੰਗਲੀ ਬੱਚਾ ਹੈ ਜਿਸ ਨੂੰ ਅਫਰੀਕਾ ਦੇ ਜੰਗਲਾਂ ਵਿੱਚ ਮੰਗਾਨੀ ਮਹਾਂ ਬਾਂਦਰਾਂ ਨੇ ਪਾਲ ਪੋਸ ਕੇ ਵੱਡਾ ਕੀਤਾ; ਬਾਅਦ ਵਿੱਚ ਉਹ ਸਮਾਜਕ ਜੀਵਨ ਵਿੱਚ ਪਰਤ ਆਉਂਦਾ ਹੈ। ਲੇਕਿਨ ਉਹ ਸਭਿਅਤਾ ਨੂੰ ਸਵੀਕਾਰ ਨਹੀਂ ਕਰਦਾ ਅਤੇ ਇੱਕ ਸਾਹਸੀ ਵੀਰ ਦੇ ਰੂਪ ਵਿੱਚ ਫਿਰ ਜੰਗਲ ਵਿੱਚ ਪਰਤ ਆਉਂਦਾ ਹੈ। ਟਾਰਜਨ ਐਡਗਰ ਰਾਈਸ ਬਰੋਜ ਦਾ ਘੜਿਆ ਪਾਤਰ ਹੈ। ਸਭ ਤੋਂ ਪਹਿਲਾਂ ਇਸ ਪਾਤਰ ਨੂੰ ਨਾਵਲ ਟਾਰਜਨ ਆਫ ਦ ਏਪਸ (ਮੈਗਜੀਨ ਪ੍ਰਕਾਸ਼ਨ 1912, ਕਿਤਾਬ ਪ੍ਰਕਾਸ਼ਨ 1914) ਵਿੱਚ ਵੇਖਿਆ ਗਿਆ, ਅਤੇ ਇਸ ਦੇ ਬਾਅਦ ਇਸ ਦੇ 25 ਸਿਕੂਐਲਸ ਵਿੱਚ, ਹੋਰ ਲੇਖਕਾਂ ਦੀ ਤਿੰਨ ਅਧਿਕ੍ਰਿਤ ਕਿਤਾਬਾਂ ਵਿੱਚ, ਅਤੇ ਮੀਡਿਆ ਦੇ ਅਣਗਿਣਤ ਕੰਮਾਂ ਵਿੱਚ ਵੀ ਵੇਖਿਆ ਗਿਆ।

ਟਾਰਜਨ
ਟਾਰਜਨ ਆਫ ਦ ਏਪਸ ਦੀ ਡਸਟ-ਜੈਕਟ ਤੇ ਚਿੱਤਰ
ਪਹਿਲੀ ਵਾਰ ਪੇਸ਼ ਟਾਰਜਨ ਆਫ ਦ ਏਪਸ
ਆਖਰੀ ਵਾਰ ਪੇਸ਼ ਟਾਰਜਨ: ਦ ਲੋਸਟ ਅਡਵੈਂਚਰ
ਸਿਰਜਨਾ Edgar Rice Burroughs
ਪੇਸ਼ਕਾਰੀਆਂ Elmo Lincoln
Johnny Weissmuller
Hemant Birje
Lex Barker
Buster Crabbe
Jock Mahoney
Herman Brix
Frank Merrill
Ron Ely
Mike Henry
Christopher Lambert
Gordon Scott
Joe Lara
Wolf Larson
Casper Van Dien
Tony Goldwyn
Travis Fimmel
ਜਾਣਕਾਰੀ
ਉਰਫJohn Clayton[1][2]
ਲਿੰਗMale
ਪੇਸ਼ਾAdventurer
Hunter
Trapper
Fisherman
ਟਾਈਟਲViscount Greystoke[3]
Duke Greystoke[2]
Earl Greystoke[4]Chieftain of the Waziri
ਜੀਵਨ-ਸੰਗੀJane Porter (wife)
ਬੱਚੇKorak (son)
ਰਿਸ਼ਤੇਦਾਰWilliam Cecil Clayton (cousin)
Meriem (daughter-in-law)
Jackie Clayton (grandson)[5]
Dick & Doc (distant cousins)
Bunduki (adopted son)
Dawn (great-granddaughter)
ਕੌਮੀਅਤEnglish

ਹਵਾਲੇ ਸੋਧੋ

  1. "John Clayton II" in Burroughs, Edgar Rice (1914). "Chapter XXV". Tarzan of the Apes. our little boy... the second John Clayton (Check the next reference)
  2. 2.0 2.1 Farmer, Philip José (1972). "Chapter One". Tarzan Alive: A Definitive Biography of Lord Greystoke. p. 8. {{cite book}}: External link in |chapterurl= (help); Unknown parameter |chapterurl= ignored (|chapter-url= suggested) (help)
  3. Burroughs, Edgar Rice (1928). Tarzan, Lord of the Jungle.
  4. Greystoke: The Legend of Tarzan, Lord of the Apes. Warner Bros. 1984.
  5. Burroughs, Edgar Rice (1924). "Chapter Two". Tarzan and the Ant Men.