ਟਾਰਜ਼ਨ
ਟਾਰਜ਼ਨ (ਅੰਗਰੇਜ਼ੀ:Tarzan) ਇੱਕ ਗਲਪ ਪਾਤਰ ਹੈ ਜੋ ਪਹਿਲੀ ਬਾਰ 1912 ਵਿੱਚ ਅਮਰੀਕੀ ਲੇਖਕ ਐਡਗਰ ਰਾਈਸ ਬੋਰੋਸ (1875 - 1950) ਨੇ ਆਪਣੀ ਕਹਾਣੀ ਬਾਂਦਰਾਂ ਦਾ ਟਾਰਜ਼ਨ (Tarzan of the Apes) ਵਿੱਚ ਸਾਕਾਰ ਕੀਤਾ ਸੀ, ਜਿਸ ਨੂੰ ਉਸ ਵਕਤ ਲੋਹੜੇ ਦੀ ਮਕਬੂਲੀਅਤ ਮਿਲੀ ਸੀ।ਕੁਝ ਲੋਕ ਇਸਨੂੰ ਗਲਪ ਪਾਤਰਾਂ ਵਿੱਚ ਸਭ ਤੋਂ ਮਕਬੂਲ ਪਾਤਰ ਕਰਾਰ ਦਿੰਦੇ ਹਨ। ਕਹਾਣੀ ਛਪਣ ਦੇ ਬਾਅਦ ਟਾਰਜ਼ਨ ਫ਼ਿਲਮਾਂ, ਬਾਲ ਕਹਾਣੀਆਂ, ਟੀ ਵੀ ਤੇ ਰੇਡੀਓ ਪਰੋਗਰਾਮਾਂ, ਤੇਲ ਦੇ ਇਸ਼ਤਿਹਾਰਾਂ, ਬੱਚਿਆਂ ਦੇ ਖਿਡੌਣਿਆਂ, ਕਪੜਿਆਂ ਅਤੇ ਖੇਡਾਂ ਵਾਲੀਆਂ ਜੁੱਤੀਆਂ ਤੇ ਨਜ਼ਰ ਆਇਆ। ਟਾਰਜ਼ਨ ਤੇ 1918 ਤੋਂ ਲੈ ਕੇ 2014 ਤੱਕ 200 ਫ਼ਿਲਮਾਂ ਬਣਾਈਆਂ ਜਾ ਚੁੱਕੀਆਂ ਹਨ। ਇਹ ਸ਼ਖ਼ਸੀਅਤ ਇਤਨੀ ਮਕਬੂਲ ਹੋਈ ਕਿ ਕੁਝ ਲੋਕ ਇਸਨੂੰ ਇੱਕ ਹਕੀਕੀ ਪਾਤਰ ਸਮਝਣ ਲੱਗੇ।
ਟਾਰਜ਼ਨ | |
---|---|
ਪਹਿਲੀ ਵਾਰ ਪੇਸ਼ | ਟਾਰਜ਼ਨ ਆਫ਼ ਦ ਏਪਸ |
ਆਖਰੀ ਵਾਰ ਪੇਸ਼ | ਟਾਰਜ਼ਨ: ਦ ਲੌਸਟ ਅਡਵੈਂਚਰ |
ਸਿਰਜਨਾ | ਐਡਗਰ ਰਾਈਸ ਬੋਰੋਸ |
ਪੇਸ਼ਕਾਰੀਆਂ |
ਐਲਮੋ ਲਿੰਕਨ Johnny Weissmuller Lex Barker Buster Crabbe Jock Mahoney Herman Brix Frank Merrill Ron Ely Mike Henry Christopher Lambert Gordon Scott Joe Lara Wolf Larson Casper Van Dien Tony Goldwyn Travis Fimmel Kellan Lutz Alexander Skarsgård |
ਜਾਣਕਾਰੀ | |
ਉਰਫ | John Clayton[1][2] |
ਲਿੰਗ | ਨਰ |
ਪੇਸ਼ਾ | ਅਡਵੈਂਚਰਰ ਹੰਟਰ Trapper ਫਿਸ਼ਰਮੈਨ |
ਟਾਈਟਲ | Viscount Greystoke[3] Duke Greystoke[2] Earl Greystoke[4]Chieftain of the Waziri |
ਜੀਵਨ-ਸੰਗੀ | ਜੇਨ ਪੋਰਟਰ (ਪਤਨੀ) |
ਬੱਚੇ | ਕੋਰਕ (ਪੁੱਤਰ) |
ਰਿਸ਼ਤੇਦਾਰ | William Cecil Clayton (cousin) Meriem (daughter-in-law) Jackie Clayton (grandson)[5] Dick & Doc (distant cousins) Bunduki (adopted son) Dawn (great-granddaughter) |
ਕੌਮੀਅਤ | ਅੰਗਰੇਜ਼ |
ਹਵਾਲੇ
ਸੋਧੋ- ↑ "John Clayton II" in Burroughs, Edgar Rice (1914). "Chapter XXV". Tarzan of the Apes.
our little boy... the second John Clayton
(Check the next reference) - ↑ 2.0 2.1 Farmer, Philip José (1972). "Chapter One". Tarzan Alive: A Definitive Biography of Lord Greystoke. p. 8.
{{cite book}}
: External link in
(help); Unknown parameter|chapterurl=
|chapterurl=
ignored (|chapter-url=
suggested) (help) - ↑ Burroughs, Edgar Rice (1928). Tarzan, Lord of the Jungle.
- ↑ Greystoke: The Legend of Tarzan, Lord of the Apes. Warner Bros. 1984.
- ↑ Burroughs, Edgar Rice (1924). "Chapter Two". Tarzan and the Ant Men.