ਟਿਟ-ਬਿਟਸ (Tit-Bits ਜਾਂ ਪੂਰਾ ਟਾਈਟਲ: Tit-Bits from all the interesting Books, Periodicals, and Newspapers of the World) ਇੱਕ ਬ੍ਰਿਟਿਸ਼ ਹਫ਼ਤਾਵਾਰੀ ਰਸਾਲਾ ਸੀ ਜਿਸ ਨੂੰ ਜਾਰਜ ਨਿਊਨੇਜ਼ ਦੁਆਰਾ 22 ਅਕਤੂਬਰ 1881 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ 18 ਜੁਲਾਈ 1984 ਤੱਕ ਨਿਕਲਦਾ ਰਿਹਾ।[1] ਇਸ ਸਮੇਂ ਇਸ ਨੂੰ ਐਸੋਸੀਏਟਿਡ ਨਿਊਜ਼ ਪੇਪਰਜ਼ ਵੀਕਐਂਡ ਨੇ ਲੈ ਲਿਆ ਸੀ ਜੋ ਖੁਦ 1989 ਵਿੱਚ ਬੰਦ ਹੋ ਗਿਆ ਸੀ। ਇਸਦੇ ਆਖਰੀ ਸੰਪਾਦਕ ਡੈਵਿਡ ਹਿੱਲ ਅਤੇ ਬ੍ਰਾਇਨ ਲੀ ਸਨ।[2]

ਹਵਾਲੇ

ਸੋਧੋ
  1. "Tit-Bits/Titbits" Archived 2011-07-22 at the Wayback Machine., Magforum website
  2. "Weekend" Archived 2011-07-22 at the Wayback Machine., Magforum website