ਟਿੱਸਾ ਝੀਲ (ਟਿੱਸਾਮਹਾਰਾਮਾ)
ਟਿੱਸਾ ਵੇਵਾ ਜਾਂ ਟਿੱਸਾ ਝੀਲ ਟਿੱਸਾਮਹਾਰਾਮਾ ਵਿੱਚ ਇੱਕ ਸਰੋਵਰ ਹੈ, ਜੋ ਕਿ ਤੀਸਰੀ ਸਦੀ ਈਸਾ ਪੂਰਵ ਵਿੱਚ ਰੁਹੁਨਾ ਦੇ ਮਹਾਨਾਗਾ ਵੱਲੋਂ ਜਾਂ ਰੁਹੁਨਾ ਦੇ ਉਸਦੇ ਉੱਤਰਾਧਿਕਾਰੀ ਯਤਾਲਾ ਟਿੱਸਾ ਵੱਲੋਂ ਬਣਾਇਆ ਗਿਆ ਸੀ। ਮੰਨਿਆ ਜਾਂਦਾ ਹੈ, ਇਹ ਸਰੋਵਰ ਤਾਂ ਬਣਾਇਆ ਗੀਆ ਕਿ ਝੋਨੇ ਦੀਆਂ ਜ਼ਮੀਨਾਂ ਨੂੰ ਸਿੰਜਿਆ ਜਾ ਸਕੇ ਅਤੇ ਟਿੱਸਾਮਹਾਰਾਮਾ ਦੇ ਵਧਦੇ ਸ਼ਹਿਰ ਨੂੰ ਪਾਣੀ ਸਪਲਾਈ ਕੀਤਾ ਜਾ ਸਕੇ।
ਟਿੱਸਾ ਝੀਲ (ਟਿੱਸਾਮਹਾਰਾਮਾ) | |
---|---|
ਸਥਿਤੀ | ਟਿੱਸਾਮਹਾਰਾਮਾ |
ਗੁਣਕ | 6°17′N 81°17′E / 6.283°N 81.283°E |
Type | ਸਰੋਵਰ |
Basin countries | ਸ੍ਰੀਲੰਕਾ |
Surface area | 652 ਏਕੜ (2.64 ਕਿ.ਮੀ.²) |
ਔਸਤ ਡੂੰਘਾਈ | 13 ਫੁੱਟ (4 ਮੀਟਰ) |
ਝੀਲ ਨੂੰ 1871 ਵਿੱਚ ਬਹਾਲ ਕੀਤਾ ਗਿਆ ਸੀ।[1]
ਹਵਾਲੇ
ਸੋਧੋ- ↑ The Rough Guide to Sri Lanka, Gavin Thomas, Rough Guides, 2012, p. 185.