ਟੀਚਾ

ਭਵਿੱਖ ਦਾ ਵਿਚਾਰ ਜਾਂ ਨਤੀਜਾ ਜੋ ਇੱਕ ਵਿਅਕਤੀ ਜਾਂ ਸਮੂਹ ਪ੍ਰਾਪਤ ਕਰਨਾ ਚਾਹੁੰਦਾ ਹੈ ।

ਟੀਚਾ ਇੱਕ ਲੁੜੀਂਦਾ ਜਾਂ ਚਾਹਿਆ ਨਤੀਜਾ ਹੁੰਦਾ ਹੈ ਜਿਹਨੂੰ ਕੋਈ ਇਨਸਾਨ ਜਾਂ ਪ੍ਰਬੰਧ ਮਿੱਥਦਾ ਹੈ, ਘੜਦਾ ਹੈ ਅਤੇ ਨੇਪਰੇ ਚਾੜ੍ਹਨ ਲਈ ਪਾਬੰਦ ਹੁੰਦਾ ਹੈ: ਕਿਸੇ ਕਿਸਮ ਦੇ ਮਿੱਥੇ ਹੋਏ ਵਿਕਾਸ ਵਿੱਚ ਮਨ-ਚਾਹਿਆ ਨਿੱਜੀ ਜਾਂ ਜੱਥੇਬੰਦਕ ਸਿੱਟਾ। ਕਈ ਲੋਕ ਦਿੱਤੇ ਗਏ ਸਮੇਂ ਦੇ ਅੰਦਰ-ਅੰਦਰ ਟੀਚਾ ਪਾਉਣ ਖ਼ਾਤਰ ਅੰਤਮ ਹੱਦਾਂ ਰੱਖ ਲੈਂਦੇ ਹਨ।

ਨਿਊਯਾਰਕ ਸ਼ਹਿਰ, ਨਿਊਯਾਰਕ ਵਿਖੇ ਸੰਯੁਕਤ ਰਾਸ਼ਟਰ ਸਦਰ-ਮੁਕਾਮ ਦਾ ਇੱਕ ਪੋਸਟਰ ਜਿਸ ਵਿੱਚ ਹਜ਼ਾਰ-ਸਾਲੀ ਵਿਕਾਸ ਦੇ ਟੀਚੇ ਵਿਖਾਏ ਗਏ ਹਨ।

ਅਗਾਂਹ ਪੜ੍ਹੋਸੋਧੋ