ਟੀਨਾ ਮੋਦੋੱਤੀ
ਟੀਨਾ ਮੋਦੋੱਤੀ ਅੰਗ੍ਰੇਜੀ : Tina Modotti ( 16 ਅਗਸਤ (ਜਾਂ 17) 1896- 5 ਜਨਵਰੀ 1942 ) (ਕੋਮਿੰਟਰਨ ) ਕਮਿਊਨਿਸਟ ਇੰਟਰਨੈਸ਼ਨਲ ਦੀ ਇੱਕ ਇਤਾਲਵੀ ਫੋਟੋਗ੍ਰਾਫਰ, ਮਾਡਲ, ਅਭਿਨੇਤਰੀ, ਅਤੇ ਇਨਕਲਾਬੀ ਸਿਆਸੀ ਕਾਰਕੁਨ ਸੀ[1]।
ਟੀਨਾ ਮੋਦੋੱਤੀ | |
---|---|
ਜਨਮ | Assunta Adelaide Luigia Modotti Mondini August 16 (or 17) 1896 Udine, Italy |
ਮੌਤ | January 5, 1942 (aged 45) Mexico City, Mexico |
ਰਾਸ਼ਟਰੀਅਤਾ | ਇਤਾਲਵੀ |
ਲਈ ਪ੍ਰਸਿੱਧ | ਫੋਟੋਗ੍ਰਾਫਰ |
ਗੇਲਰੀ
ਸੋਧੋ-
Modotti by Weston in 1921
-
Tina Modotti with arms raised - Edward Weston, c. 1921
-
Tina Modotti by Jane Reece c. 1919