ਟੀ ਆਰ ਸ਼ਰਮਾ
ਡਾ. ਟੀ. ਆਰ ਸ਼ਰਮਾ (ਪੂਰਾ ਨਾਮ:ਤਿਲਕ ਰਾਜ, 1925 -2009) ਭਾਰਤ ਦਾ ਇੱਕ ਉਘੇ ਸਿੱਖਿਆ ਸ਼ਾਸਤਰੀ ਅਤੇ ਲੇਖਕ ਸੀ।
ਟੀ. ਆਰ ਸ਼ਰਮਾ ਦਾ ਜਨਮ ਟੈਕਸਲਾ (ਰਾਵਲਪਿੰਡੀ, ਹੁਣ ਪਾਕਿਸਤਾਨ) ਵਿਖੇ 25 ਜੁਲਾਈ 1925 ਵਿੱਚ ਸ਼੍ਰੀ ਕਿਸ਼ਨ ਚੰਦ ਅਤੇ ਸ਼੍ਰੀਮਤੀ ਰਤਨ ਦੇਵੀ ਦੇ ਘਰ ਹੋਇਆ ਸੀ।
ਲਿਖਤਾਂ
ਸੋਧੋ- Some major problems in school education in India (1968)[1]
- Changing concepts of basic education (1956)[2]
- ਛੋਟੀਆਂ ਛੋਟੀਆਂ ਕੀੜੀਆਂ ਵੱਡੇ ਵੱਡੇ ਵਿਚਾਰ
- ਖ਼ੁਸ਼ੀ ਦੀ ਭਾਲ਼ ਵਿੱਚ
- ਹੱਸਦੇ ਚਿਹਰੇ
- ਪੂਰੇ ਚੰਦ ਦਾ ਜਾਦੂ
- ਜਮੀਰ ਤੇ ਹੋਰ ਲੇਖ
- ਕੀ ਹੈ ਜ਼ਿੰਦਗੀ
- ਜ਼ਿੰਦਗੀ ਪੁੱਛਦੀ ਹੈ
- ਪੁਰਾਣੇ ਰਸਤਿਆਂ ਦੇ ਨਵੇਂ ਰਾਹੀ ਬਣੋ
- ਛਿੱਕਾ ਵੀ ਗਿਆ ਚਿੜੀ ਵੀ ਗਈ
- ਚੰਗੇਰੇ ਜੀਵਨ ਲਈ ਪ੍ਰੇਰਨਾ
- ਪੰਜਾਬੀ ਦੀਆਂ ਜੜ੍ਹਾਂ ਵਿੱਚ ਗੰਗਾ ਜਲ
- ਕਬੀਰਾ ਖੜਾ ਬਜ਼ਾਰ ਮੇਂ ਸਭ ਕੀ ਮਾਂਗੇ ਖ਼ੈਰ