ਟੀ ਐਸ ਆਰ ਸੁਬਰਾਮਨੀਅਮ

ਟੀ ਐਸ ਆਰ ਸੁਬਰਾਮਨੀਅਮ ਭਾਰਤ ਸਰਕਾਰ ਦੇ ਪੂਰਵ ਕੈਬੀਨਟ ਸਕੱਤਰ ਹਨ।[1] ਉਹ ਉੱਤਰ ਪ੍ਰਦੇਸ਼ ਕਾਡਰ ਦਾ 1961 ਬੈਚ ਦਾ ਭਾਰਤੀ ਪ੍ਰਸਾਸ਼ਕੀ ਸੇਵਾ ਅਧਿਕਾਰੀ ਹੈ।

ਟੀ ਐਸ ਆਰ ਸੁਬਰਾਮਨੀਅਮ
ਜਨਮ
ਰਾਸ਼ਟਰੀਅਤਾਭਾਰਤੀ
ਸਿੱਖਿਆਐਮ ਏ ਪਬਲਿਕ ਐਡਮਨਿਸਟਰੇਸ਼ਨ
ਅਲਮਾ ਮਾਤਰਕਲਕੱਤਾ ਯੂਨੀਵਰਸਿਟੀ, ਇੰਮਪੀਰੀਅਲ ਕਾਲਜ ਆਫ਼ ਸਾਇੰਸ ਐਂਡ ਤਕਨਾਲੋਜੀ ਅਤੇ ਹਾਰਵਰਡ ਯੂਨੀਵਰਸਿਟੀ
ਪੇਸ਼ਾਭਾਰਤ ਸਰਕਾਰ ਦੇ ਪੂਰਵ ਕੈਬੀਨਟ ਸਕੱਤਰ

ਹਵਾਲੇ ਸੋਧੋ

  1. "T.S.R. Subramanian". Cabinet Secretaries Portal.