ਥਾਇਲ ਜੈਕਬ ਸੋਨੀ ਜਾਰਜ (ਜਨਮ 7 ਮਈ 1928), ਆਮ ਪ੍ਰਚਲਿਤ ਨਾਮ ਟੀ ਜੇ ਐੱਸ ਜਾਰਜ, ਸਾਹਿਤ ਅਤੇ ਸਿੱਖਿਆ ਦੇ ਲਈ ਯੋਗਦਾਨ ਵਾਸਤੇ ਪਦਮ ਭੂਸ਼ਣ ਯਾਫਤਾ (2011) ਲੇਖਕ ਅਤੇ ਜੀਵਨੀਕਾਰ ਹੈ।[1]

ਟੀ ਜੇ ਐੱਸ ਜਾਰਜ
ਟੀ ਜੇ ਐੱਸ ਜਾਰਜ ਸਟੈਨਫ਼ੋਰਡ ਯੂਨੀਵਰਸਿਟੀ ਫੈਕਲਟੀ ਕਲੱਬ, 7 ਫ਼ਰਵਰੀ 2009.
ਜਨਮ (1928-05-07) 7 ਮਈ 1928 (ਉਮਰ 96)
ਪੇਸ਼ਾਪੱਤਰਕਾਰ, ਲੇਖਕ
ਜੀਵਨ ਸਾਥੀਅਮੂ ਜਾਰਜ
ਬੱਚੇਜੀਤ, ਸ਼ੇਬਾ
ਵੈੱਬਸਾਈਟtjsgeorge.info

ਹਵਾਲੇ

ਸੋਧੋ
  1. Padma Awards Announced Press Information Bureau, Government of India, 2011