ਟੁਨਿਸ ਏਅਰ, ਟਿਊਨੀਸ਼ੀਆ ਦੀ ਧਵਜ-ਵਾਹਕ ਵਿਮਾਨ ਸੇਵਾ ਹੈ।[1] ਟੁਨਿਸ ਏਅਰ ਦੀ ਸਥਾਪਨਾ 1948 ਵਿੱਚ ਕੀਤੀ ਗਈ ਸੀ ਅਤੇ ਇਹ ਯੂਰਪ, ਅਫ੍ਰੀਕਾ ਅਤੇ ਮਿਡਲ ਈਸਟ ਵਾਸਤੇ ਆਪਣੀਆ ਸੇਵਾਵਾ ਦਿੰਦੀ ਸੀ. ਇਸ ਦਾ ਕਾਰਿਆਵਾਹਕ ਕੇਂਦਰ ਟੁਨਿਸ- ਕਾਰਥਜ ਇੰਟਰਨੈਸ਼ਨਲ ਏਅਰਪੋਰਟ ਹੈ। ਇਸ ਏਅਰ ਲਾਇਨ ਦਾ ਮੁਖ ਦਫਤਰ ਟੁਨਿਸ ਵਿੱਚ ਟੁਨਿਸ ਏਅਰਪੋਰਟ ਦੇ ਨਜਦੀਕ ਸਥਿਤ ਹੈ।[2] ਟੁਨਿਸ ਏਅਰ " ਅਰਬ ਏਅਰ ਕੈਰੀਅਰਜ਼ ਆਰਗੇਨਾਈਜੇਸ਼ਨ” ਦਾ ਮੈਂਬਰ ਹੈ[3]

ਇਤਿਹਾਸ ਸੋਧੋ

ਇਸ ਵਿਮਾਨ ਸੇਵਾ ਦੀ ਸਥਾਪਨਾ Société Tunisienne de l'Air ਦੇ ਨਾਮ ਨਾਲ 1948 ਵਿੱਚ ਸਰਕਾਰ ਦੇ ਦੁਆਰਾ, 60 ਮਿਲੀਅਨ ਫ੍ਰੇੰਚ ਫ੍ਰੇਂਕ ਦੇ ਮੁਢਲੇ ਨਿਵੇਸ਼ ਨਾਲ ਕੀਤੀ ਗਈ ਸੀ. ਜਿਸ ਵਿੱਚ ਸਰਕਾਰ ਦੀ 35%, ਏਅਰ ਫ੍ਰਾਂਸ ਦੀ 35% ਅਤੇ 30% ਦੇ ਮਾਲਿਕਾਨਾ ਹੱਕ ਸਨ. [4] 1 ਅਪ੍ਰੇਲ 1949 ਨੂੰ ਏਅਰ ਫ੍ਰਾਂਸ ਨੇ ਆਪਣੇ ਕੁਛ ਡਗਲਸ DC DC-3s ਵਿਮਾਨ ਅਤੇ ਰੂਟ (ਟੁਨਿਸ – ਬੋਨ – ਏਲਗ੍ਰਿਸ, ਟੁਨਿਸ – ਅਜੇਕੋ – ਨੀਸ, ਟੁਨਿਸ – ਬਸਤਿਆ – ਨੀਸ, ਟੁਨਿਸ – ਰੋਮ ਅਤੇ ਇੱਕ ਕਾਰਗੋ ਉੜਾਨ ਟੁਨਿਸ ਅਤੇ ਮਾਰਸੇਲਿਸ) ਦਾ ਸੰਚਾਲਨ ਇਸ ਨਵੀਂ ਏਅਰ ਲਾਇਨ ਸਪੁਰਦ ਕਰ ਦਿੱਤਾ.[4] ਇਸ ਕੰਪਨੀ ਦੇ ਪਹਿਲੇ ਮੁੱਖ ਕਾਰਜਕਾਰੀ ਅਧਿਕਾਰੀ ਰੇਨੇ ਲੇਫਵਰੇ ਸਨ [5][6]

1950 ਵਿੱਚ ਇਸ ਏਅਰ ਲਾਇਨ ਦੇ ਰੂਟ ਵਿੱਚ ਕੋਸਟ ਦੇ ਨਾਲ ਨਵੇਂ ਟੀਚੇ ਜੋੜੇ ਗਏ. 1951 ਵਿੱਚ ਕਾਸਾਬ੍ਲਾਨ੍ਕਾ, ਗੁਦਾਮਿਸ ਅਤੇ ਤ੍ਰਿਪੋਲੀ ਵੀ ਇਸ ਏਅਰ ਲਾਇਨ ਦੇ ਰੂਟ ਵਿੱਚ ਜੋੜੇ ਗਏ. ਇਸੇ ਸਾਲ ਮਈ ਵਿੱਚ, ਟੁਨਿਸ – ਤ੍ਰਿਪੋਲੀ – ਸਭਾਹ ਵਿਚਕਾਰ ਇਸ ਨੇ ਆਪਣੀਆ ਸੇਵਾਵਾ ਦੀ ਸ਼ੁਰੂਆਤ ਕੀਤੀ. ਪਰ 1952 ਵਿੱਚ ਗੁਦਾਮਿਸ ਦਾ ਰੂਟ ਬੰਦ ਕਰ ਦਿਤਾ ਗਿਆ ਅਤੇ ਕਾਸਾਬ੍ਲਾਨ੍ਕਾ ਦੇ ਰੂਟ ਦਾ ਸੰਚਾਲਨ ਏਅਰ ਫ੍ਰਾਂਸ ਦੁਆਰਾ ਕੀਤਾ ਜਾਣ ਲੱਗਾ. 1953 ਵਿੱਚ ਇਸ ਦੀਆ ਮਾਰਸੇਲਿਸ ਦੀਆ ਸੇਵਾਵਾ ਵੱਧਾ ਕੇ ਪੇਰਿਸ ਤੱਕ ਕਰ ਦਿਤੀਆ ਗਈਆ. 1954 ਵਿੱਚ ਏਅਰ ਫ੍ਰਾਂਸ to ਇੱਕ ਡਗਲਸ DC DC-3s ਵਿਮਾਨ ਪੱਟੇ ਤੇ ਲਿੱਤਾ ਗਿਆ ਜਿਸ ਦਾ ਸੰਚਾਲਨ ਪੇਰਿਸ ਤੱਕ ਕੀਤਾ ਗਿਆ [5] ਮਾਰਚ 1955 ਤੱਕ, ਇਸ ਏਅਰ ਲਾਇਨ ਦੇ ਬੇੜੇ ਵਿੱਚ ਤਿੰਨ ਡਗਲਸ DC DC-3s, ਇੱਕ ਡਗਲਸ DC DC- 4 ਅਤੇ SNCASE Languedoc ਹੋ ਗਏ ਸੀ[7] 1955 ਦੋਰਾਨ ਏਅਰ ਲਾਇਨ ਨੇ 923354 ਯਾਤਰਿਆ ਨੂੰ ਆਪਣੀਆ ਸੇਵਾਵਾ ਪ੍ਰਦਾਨ ਕੀਤਿਆ. ਇਸ ਸਾਲ ਦੇ ਅੰਤ ਤਕ ਇਸ ਏਅਰ ਲਾਇਨ ਵਿੱਚ 140 ਕਰਮਚਾਰੀ ਸਨ. ਇਸੇ ਸਾਲ ਏਅਰ ਲਾਇਨ ਨੇ £550,000 ਦੇ ਕੁੱਲ ਖਰਚੇ ਦੇ ਮੁਕਾਬਲੇ £620,000 ਦੀ ਕੁੱਲ ਆਮਦਨੀ ਕੀਤੀ.[8] ਸਾਲ 1957 ਵਿੱਚ ਟਿਊਨੀਸ਼ੀਆ ਦੀ ਸਰਕਾਰ ਨੇ ਇਸ ਵਿੱਚ ਆਪਣਾ ਹਿੱਸਾ ਵਾਧਾ ਕੇ 51% ਕਰ ਦਿੱਤਾ ਅਤੇ ਏਅਰ ਫ੍ਰਾਂਸ ਦੀ ਹਿੱਸੇਦਾਰੀ ਵਿੱਚ 15% ਤੱਕ ਦੀ ਕਮੀ ਆਈ.[5]

31 ਅਗਸਤ 1961 ਵਿੱਚ ਏਅਰ ਲਾਇਨ ਨੇ ਆਪਣਾ ਪਹਿਲਾ ਜੇਟ ਪਾਵਰਡ ਏਅਰ ਲਾਇਨ Sud Caravelle III ਪ੍ਰਾਪਤ ਕੀਤਾ. ਇਸ ਸਮੇਂ ਤੱਕ ਏਅਰ ਲਾਇਨ ਕੋਲ ਕੁੱਲ ਚਾਰ ਕਾਰਾਵੇਲਸ ਅਤੇ toਕੇਸਨਾ 402, ਇੱਕ DC-3s ਅਤੇ ਇੱਕ ਨੋਰ੍ਡ 262 ਵਿਮਾਨ ਸੀ ਜਿੰਨਾ ਦਾ ਪ੍ਰਯੋਗ ਘਰੇਲੂ ਸੇਵਾਵਾ ਅਤੇ ਅਲਜੀਰੀਆ, ਬੇਲਜੀਅਮ, ਫ੍ਰਾਂਸ, ਜਰਮਨੀ ਅਤੇ ਨੀਦਰਲੇਡ, ਇਟਲੀ, ਲੀਬਿਆ, ਮੋਰਕੋ ਅਤੇ ਸਵਿਟਜਰਲੇਡ ਦੇ ਅੰਤਰਰਾਸ਼ਟਰੀ ਰੂਟਾ ਤੇ ਕੀਤਾ ਜਾਂਦਾ ਸੀ.[9] ਮਾਰਚ 12, 1972 ਵਿੱਚ ਟੁਨਿਸ ਏਅਰ ਲਾਇਨ ਨੇ ਆਪਣਾ ਪਹਿਲਾ ਬੋਇੰਗ ਏਅਰ ਕਰਾਫਟ (ਬੋਇੰਗ Boeing 727-200) ਪ੍ਰਾਪਤ ਕੀਤਾ.[10] ਜਿਸ ਦਾ ਪ੍ਰਯੋਗ ਟੁਨਿਸ to ਪੇਰਿਸ ਦੇ ਰੂਟ ਤੇ ਕੀਤਾ ਗਿਆ.[11] 1 ਅਪ੍ਰੇਲ 1972 ਨੂੰ ਇੱਕ ਬੋਇੰਗ 707 ਸਬੇਨ (SABENASABENA SABENA - Societé Anonyme Belge d'Exploitation de la Navigation Aérienne) toਤੋ ਪੱਟੇ ਤੇ ਲੀਤਾ ਗਿਆ ਜਿਸ ਦਾ ਪ੍ਰਯੋਗ ਟੁਨਿਸ – ਲੰਦਨ ਦੇ ਰੂਟ ਤੇ ਕੀਤਾ ਗਿਆ.[12] ਉਸੇ ਦਿਨ ਲਕਸਮਬਰਗ ਅਤੇ ਜੇਦਾ ਦੇ ਨਵੇਂ ਰੂਟ ਦੀ ਸ਼ੁਰੂਆਤ ਕੀਤੀ ਗਈ.

ਹਵਾਲੇ ਸੋਧੋ

  1. Kaminski-Morrow, David (15 July 2008). "FARNBOROUGH 2008: Tunisair firms order for A350s, A330s and A320s". Flightglobal. Flight International. Archived from the original on 1 June 2014.
  2. "Tunisair Tunis." Tunisair. Retrieved on 21 June 2010. "Head Office Agency Tunisair BD du 7 Novembre 1987 2035 Tunis Carthage"
  3. "Member Airlines". Arab Air Carriers Organization. 26 September 2014. Archived from the original on 26 ਸਤੰਬਰ 2014. Retrieved 27 ਜੂਨ 2017. {{cite news}}: Unknown parameter |dead-url= ignored (|url-status= suggested) (help)
  4. 4.0 4.1 Guttery 1998, p. 210.
  5. 5.0 5.1 5.2 Guttery 1998, p. 210–211.
  6. "Tunisair Airlines". cleartrip.com. Archived from the original on 17 ਮਈ 2021. Retrieved 27 June 2017. {{cite web}}: Unknown parameter |dead-url= ignored (|url-status= suggested) (help)
  7. "World airline directory – Tunisair". Flight International. 157 (4722): 109. Archived from the original on 14 ਜੁਲਾਈ 2012. Retrieved 27 ਜੂਨ 2017. {{cite journal}}: Unknown parameter |dead-url= ignored (|url-status= suggested) (help)
  8. "World airline directory – Tunis Air, Société Tunisienne de l'Air". Flight. 71 (2519): 615. 3 May 1957. Archived from the original on 8 ਫ਼ਰਵਰੀ 2014. Retrieved 27 ਜੂਨ 2017. {{cite journal}}: Unknown parameter |dead-url= ignored (|url-status= suggested) (help)
  9. "World airlines 1970 – Tunis Air (Société Tunisienne de l'Air)". Flight International. 3185 (97): 507. 26 March 1970. Archived from the original on 9 ਫ਼ਰਵਰੀ 2014. Retrieved 27 ਜੂਨ 2017. {{cite journal}}: Unknown parameter |dead-url= ignored (|url-status= suggested) (help)
  10. "Air transport". Flight International. 101 (3289): 401. 23 March 1972. Archived from the original on 9 ਫ਼ਰਵਰੀ 2014. Retrieved 27 ਜੂਨ 2017. Tunis Air took delivery of a 727-200 on March 12—the airline's first Boeing. {{cite journal}}: Unknown parameter |dead-url= ignored (|url-status= suggested) (help)
  11. "World news". Flight International. 102 (311): 262. 24 June 1972. Archived from the original on 9 ਫ਼ਰਵਰੀ 2014. Retrieved 27 ਜੂਨ 2017. A second Boeing 727-200 has been ordered by Tunis Air for delivery in July 1973. The airline's first 727 went into service on the Tunis-Paris route last March. {{cite journal}}: Unknown parameter |dead-url= ignored (|url-status= suggested) (help)
  12. "Air transport". Flight International. 103 (3344): 572. 12 April 1973. Archived from the original on 9 ਫ਼ਰਵਰੀ 2014. Retrieved 27 ਜੂਨ 2017. The Tunis Air 707—leased from Sabena—which inaugurated a once weekly Tunis-London service on April 1. {{cite journal}}: Unknown parameter |dead-url= ignored (|url-status= suggested) (help)