ਟੂਰ ਡ ਫ਼ਰਾਂਸ
ਟੂਰ ਡ ਫ਼ਰਾਂਸ ਜਾਂ ਟੂਅਖ਼ ਡ ਫ਼ਖ਼ੌਂਸ' (ਫ਼ਰਾਂਸੀਸੀ ਉਚਾਰਨ: [tuʁ də fʁɑ̃s]) ਇੱਕ ਸਲਾਨਾ ਬਹੁ-ਪੜਾਵੀ ਸਾਈਕਲ ਦੌੜ ਹੈ ਜੋ ਮੁੱਖ ਤੌਰ ਉੱਤੇ ਫ਼ਰਾਂਸ ਵਿੱਚ ਲਾਈ ਜਾਂਦੀ ਹੈ[1] ਭਾਵੇਂ ਕਦੇ-ਕਦੇ ਨੇੜਲੇ ਦੇਸ਼ਾਂ ਵਿੱਚੋਂ ਵੀ ਲੰਘਦੀ ਹੈ। ਏਸ ਦੌੜ ਦਾ ਬੰਦੋਬਸਤ ਪਹਿਲੀ ਵਾਰ 1903 ਵਿੱਚ ਲੋਟੋ ਨਾਂ ਦੇ ਰਸਾਲੇ ਦੀ ਮਕਬੂਲੀ ਵਧਾਉਣ ਵਾਸਤੇ ਕੀਤਾ ਗਿਆ ਸੀ।;[2] ਹੁਣ ਇਹਨੂੰ ਅਮੋਰੀ ਖੇਡ ਜੱਥੇਬੰਦੀ ਚਲਾਉਂਦੀ ਹੈ।[3] ਇਹ ਦੌੜ 1903 ਤੋਂ ਲੈ ਕੇ ਹਰ ਵਰ੍ਹੇ ਕਰਾਈ ਗਈ ਹੈ ਸਿਵਾਏ ਦੋ ਸੰਸਾਰ ਜੰਗਾਂ ਵੇਲੇ।[4]
2014 Tour de France | |
ਦੌੜ ਦਾ ਵੇਰਵਾ | |
---|---|
ਮਿਤੀ | ਜੁਲਾਈ |
ਇਲਾਕਾ | ਫ਼ਰਾਂਸ ਅਤੇ ਨੇੜਲੇ ਮੁਲਕ |
ਸਥਾਨੀ ਨਾਂ | Le Tour de France (ਫ਼ਰਾਂਸੀਸੀ) |
ਨਿੱਕੇ ਨਾਂ | ਲਾ ਗਹੌਂਦ ਬੂਕਲ |
ਪੇਸ਼ਾ | ਸੜਕ |
ਮੁਕਾਬਲਾ | ਪੇਸ਼ੇਵਰ |
ਕਿਸਮ | ਪੜਾਅਬੱਧ ਦੌੜ (ਮਹਾਨ ਫੇਰੀ) |
ਇੰਤਜ਼ਾਮੀ | ਅਮੋਰੀ ਖੇਡ ਜੱਥੇਬੰਦੀ |
ਦੌੜ ਹਦਾਇਤਕਾਰ | ਕ੍ਰਿਸਟੀਆਨ ਪਰੂਡਮ |
History | |
ਪਹਿਲੀ ਵਾਰ | 1903 |
ਗਿਣਤੀ | 101 (2014) |
ਪਹਿਲਾ ਜੇਤੂ | ਮੋਰੀਸ ਗਾਖ਼ਾਂ (FRA) |
ਸਭ ਤੋਂ ਵੱਧ ਜਿੱਤਾਂ |
(5-ਵਾਰ ਜੇਤੂ[n 2]) |
ਸਭ ਤੋਂ ਹਾਲੀਆ | ਵਿਨਸੈਂਤੋ ਨਿਬਾਲੀ (ITA) |
ਹਵਾਲੇ
ਸੋਧੋ- ↑ Joel Gunter (16 July 2012). "The Tour de France: a guide to the basics". London: The Telegraph. Retrieved 30 July 2012.
- ↑ "1903 Tour de France". Bikeraceinfo.com. 19 January 1903. Retrieved 30 July 2012.
- ↑ "Tour de France snubs velodrome Holocaust memorial". The Jewish Chronicle. 12 July 2012. Archived from the original on 18 ਜੁਲਾਈ 2012. Retrieved 30 July 2012.
- ↑ Barry Boys. "The Return of a Grand Affair – "New Tour Legend: the Maillot Jaune"". Cycling Revealed. Retrieved 3 June 2009.
ਨੋਟ
ਸੋਧੋ- ↑ Indurain holds the record of five consecutive Tour wins.
- ↑ Formerly American Lance Armstrong with 7 wins, until he was stripped of his titles and banned for life from all UCI events following an investigation into doping allegations against him.
ਅੱਗੇ ਪੜ੍ਹੋ
ਸੋਧੋ- Delanzy, Eric (2006). Inside the Tour de France: The Pictures, the Legends, and the Untold Stories. Rodale Books. ISBN 1-59486-230-3.
- Nelsson, Richard (2012). The Tour De France ... to the Bitter End. London: Random House. ISBN 978-0-85265-336-4. Retrieved 26 April 2013.
{{cite book}}
: Invalid|ref=harv
(help) - Wheatcroft, Geoffrey (2004) [2005]. Le Tour: A History of the Tour de France, 1903–2003. Simon & Schuster UK. ISBN 0-684-02879-4.
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਟੂਰ ਡ ਫ਼ਰਾਂਸ ਨਾਲ ਸਬੰਧਤ ਮੀਡੀਆ ਹੈ।
- ਅਧਿਕਾਰਿਤ ਵੈੱਬਸਾਈਟ
- ਟੂਰ ਡ ਫ਼ਰਾਂਸ ਡੀਮੌਜ਼ 'ਤੇ
- Palmares ਸਾਈਕਲਿੰਗ ਆਰਕਾਈਵਜ਼ ਵਿਖੇ
- ਯਾਹੂ! ਖੇਡ (ਯੂਕੇ ਅਤੇ ਆਇਰਲੈਂਡ): ਟੂਰ ਡ ਫ਼ਰਾਂਸ