ਟੇਨਿਸੀ ਵਿਲੀਅਮਜ਼
ਟੇਨਿਸੀ ਵਿਲੀਅਮਜ਼ (ਅੰਗਰੇਜ਼ੀ: Tennessee Williams; 26 ਮਾਰਚ 1911 - 25 ਫ਼ਰਵਰੀ 1983) ਇੱਕ ਅਮਰੀਕੀ ਨਾਟਕਕਾਰ ਅਤੇ ਇੱਕ ਮਸ਼ਹੂਰ ਲੇਖਕ ਸੀ। ਵਿਲੀਅਮਜ਼ ਵੀਹਵੀਂ ਸਦੀ ਦੇ ਸਭ ਤੋਂ ਪਹਿਲੇ ਤਿੰਨ ਪ੍ਰਮੁੱਖ ਨਾਟਕਕਾਰਾਂ ਵਿਚੋਂ ਇੱਕ ਸੀ।[1]
ਟੇਨਿਸੀ ਵਿਲੀਅਮਜ਼ | |
---|---|
ਜਨਮ | ਟੋਮਸ ਲੇਨੀਏ ਵਿਲੀਅਮਜ਼ ਮਾਰਚ 26, 1911 ਮਿਸੀਸਿੱਪੀ, ਸੰਯੁਕਤ ਰਾਜ |
ਮੌਤ | ਫਰਵਰੀ 25, 1983 ਨਿਊਯਾਰਕ ਸ਼ਹਿਰ, ਨਿਊ ਯਾਰਕ, ਸੰਯੁਕਤ ਰਾਜ | (ਉਮਰ 71)
ਰਾਸ਼ਟਰੀਅਤਾ | ਅਮਰੀਕੀ |
ਦਸਤਖ਼ਤ | |
ਰਚਨਾਵਾਂ ਸੋਧੋ
ਨਾਟਕ ਸੋਧੋ
- ਕੱਚ ਦਾ ਚਿੜੀਆਘਰ/The Glass Menagerie (1944)
- ਇੱਛਾ ਨਾਂ ਦੀ ਇੱਕ ਗਲੀ ਦੀ ਗੱਡੀ/A Streetcar Named Desire (1947)
- ਗਰਮੀਆਂ ਅਤੇ ਧੂਆਂ/Summer and Smoke (1948)
ਹਵਾਲੇ ਸੋਧੋ
- ↑ Harold Bloom, Tennessee Williams, Chelsea House Publishing.