ਟੇਬਲ ਟੈਨਿਸ
ਟੇਬਲ ਟੈਨਿਸ ਇੱਕ ਖੇਡ ਹੈ ਜੋ ਕਿ ਟੇਬਲ ਉੱਤੇ ਖੇਡੀ ਜਾਂਦੀ ਹੈ।ਇਸ ਟੇਬਲ ਦੀ ਲੰਬਾਈ 2.74 ਮੀ: ਤੇ ਚੌੜਾਈ 1.52 ਮੀ: ਹੁੰਦੀ ਹੈ।ਇਸ ਟੇਬਲ ਦੀ ਉੱਚਾਈ ਜ਼ਮੀਨ ਤੋ 76 ਸੈ.ਮੀ: ਹੁੰਦੀ ਹੈ।ਇਸ ਟੇਬਲ ਉੱਤੇ ਇੱਕ ਜਾਲ ਬੰਨਿਆ ਹੁੰਦਾ ਹੈ ਜਿਸ ਦੀ ਲੰਬਾਈ ਸੈ.ਮੀ: ਹੁੰਦੀ ਹੈ।ਟੇਬਲ ਟੈਨਿਸ ਖੇਡ ਵਿੱਚ ਗੇਂਦ ਦਾ ਵਿਆਸ 372 ਮਿ. ਮੀ: ਤੇ ਭਾਰ 2.40 ਗਰਾਮ ਹੁੰਦਾ ਹੈ।ਟੇਬਲ ਟੈਨਿਸ ਸਿੰਗਲ ਤੇ ਡਬਲਜ਼ ਦੇ ਰੂਪਾਂ ਖੇਡੀ ਜਾਂਦੀ ਹੈ।ਸਿੰਗਲ ਵਿੱਚ ਸਰਵਰ ਪੰਜ ਵਾਰੀ ਸਰਵਿਸ ਕਰਦਾ ਹੈ।ਸਰਵਰ ਦੀਆਂ ਇਹਨਾਂ ਸਰਵਿਸਾਂ ਉਸ ਦੇ ਅੰਕ ਬਣਨ ਜਾ ਨਾ ਸਰਵਿਸ ਦੂਸਰੇ ਖਿਡਾਰੀ ਨੂੰ ਦੇ ਦਿੱਤੀ ਹੈ।ਡਬਲਜ਼ ਵਿੱਚ ਸਰਵਰ ਚੰਗੀ ਸਰਵਿਸ ਕਰਦਾ ਹੈ ਤੇ ਨਾਲ ਹੀ ਰਿਸੀਵਰ ਚੰਗੀ ਵਾਪਸੀ ਕਰਦਾ ਹੈ।ਉਸ ਖਿਡਾਰੀ ਨੂੰ ਪੁਆਇੰਟ ਮਿਲਦਾ ਹੈ ਜਿਸ ਦਾ ਵਿਰੋਧੀ ਬਾਲ ਰਿਟਰਨ ਕਰਨ ਵਿੱਚ ਅਸਫ਼ਲ ਹੋ ਜਾਂਦਾ ਹੈ।
ਖੇਡ ਅਦਾਰਾ | ITTF |
---|---|
ਪਹਿਲੀ ਵਾਰ | 1880 ਈ:,ਇੰਗਲੈੰਡ |
ਖ਼ਾਸੀਅਤਾਂ | |
ਪਤਾ | No |
ਟੀਮ ਦੇ ਮੈਂਬਰ | ਸਿੰਗਲਜ਼ ਤੇ ਡਬਲਜ਼ |
ਕਿਸਮ | Racquet sport, indoor |
ਖੇਡਣ ਦਾ ਸਮਾਨ | Poly, 40 mm (1.57 in), 2.7 g (0.095 oz) |
ਪੇਸ਼ਕਾਰੀ | |
ਓਲੰਪਿਕ ਖੇਡਾਂ | since 1988 |
ਪੈਰਾ ਓਲੰਪਿਕ ਖੇਡਾਂ | since inaugural 1960 Summer Paralympics |