ਟੇਰੇਸਾ ਬ੍ਰੇਨਾਨ (ਜਨਵਰੀ 4, 1952 – 2003), ਫਲੋਰੀਡਾ ਐਟਲਾਂਟਿਕ ਯੂਨੀਵਰਸਿਟੀ ਵਿੱਖੇ ਮਨੁੱਖਤਾਵਾਦ ਦੀ ਪ੍ਰੋਫੈਸਰ, ਲੇਖਿਕਾ, ਆਗੂ, ਨਾਰੀਵਾਦੀ, ਦਾਰਸ਼ਨਿਕ ਅਤੇ ਮਨੋਵਿਗਿਆਨੀ ਸਿਧਾਂਤਕਾਰ ਸੀ।[1] ਉਹ ਆਪਣੇ ਕੰਮ ਅਤੇ ਖੋਜ ਲਈ ਜਾਣੀ ਜਾਂਦੀ ਹੈ।[2] ਬ੍ਰੇਨਾਨ ਨੇ ਫਲੋਰੀਡਾ  ਐਟਲਾਂਟਿਕ ਯੂਨੀਵਰਸਿਟੀ ਵਿੱਖੇ ਤੁਲਨਾਤਮਿਕ ਅਧਿਐਨ ਪੀਐਚ.ਡੀ  ਪ੍ਰੋਗਰਾਮ ਦੀ ਸਹਿ-ਸਥਾਪਨਾ ਕੀਤੀ।

ਰਚਨਾਵਾਂ

ਸੋਧੋ
  • (1989) Between Feminism and Psychoanalysis (editor)
  • (1992) The Interpretation of the Flesh (author)
  • (1993) History After Lacan (author)
  • (1996) Vision in Context (co-editor)
  • (2000) Exhausting Modernity (author)
  • (2002) Globalization and Its Terrors (author)
  • (2004) The Transmission of Affect (author)

ਹਵਾਲੇ

ਸੋਧੋ
  1. "In Loving Memory of Teresa Brennan". www.fau.edu (in ਅੰਗਰੇਜ਼ੀ). Retrieved 2018-03-07.
  2. Brennan, Teresa (2004). The Transmission of Affect. Ithaca, NY: Cornell University Press. ISBN 9780801488627.

ਬਾਹਰੀ ਕੜੀਆਂ

ਸੋਧੋ