ਟੈਲੀਫ਼ੋਨ

(ਟੈਲੀਫੋਨ ਤੋਂ ਮੋੜਿਆ ਗਿਆ)

ਟੈਲੀਫੋਨ,ਦੂਰਸੰਚਾਰ ਦਾ ਇੱਕ ਜੰਤਰ ਹੈ। ਇਸ ਜੰਤਰ ਦੀ ਸਹਾਇਤਾ ਨਾਲ ਵਿਅਕਤੀ ਇੱਕ ਦੂਜੇ ਨੂੰ ਦੂਰ ਬੈਠੇ ਸਿੱਧੇ ਤੌਰ 'ਤੇ ਸੁਣ ਸਕਦੇ ਹਨ। ਟੈਲੀਫੋਨ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਵਿੱਚ ਗੱਲ ਕਰਾਉਣ ਦਾ ਮਹੱਤਵਪੂਰਨ ਸਾਧਨ ਹੈ।ਇਸ ਦੀ ਖੋਜ ਸਿਕੰਦਰ ਗ੍ਰਾਹਮ ਬੈੱਲ ਨੇ ਕੀਤੀ ਸੀ।

A rotary dial telephone, c.1940s

ਹਵਾਲੇ

ਸੋਧੋ