ਟੈਲੀਵਿਜ਼ਨ (ਜਾਂ ਟੀ.ਵੀ) ਦੂਰਸੰਚਾਰ ਦਾ ਇੱਕ ਸਾਧਨ ਹੈ ਜੋ ਵੀਡੀਓ, ਮਤਲਬ ਚੱਲਦੀਆਂ ਤਸਵੀਰਾਂ, ਦਿਖਾਉਂਦਾ ਹੈ। ਸ਼ੁਰੂਆਤੀ ਟੈਲੀਵਿਜ਼ਨਾਂ ਵਿੱਚ ਬੇਰੰਗ (ਕਾਲੇ ਤੇ ਚਿੱਟੇ), ਬੇ-ਅਵਾਜ਼ੀ ਸਚਿੱਤਰ ਦਿਖਾਏ ਜਾਂਦੇ ਸਨ ਪਰ ਹੁਣ ਤਕਨੀਕ ਦਾ ਤੇਜ਼ੀ ਨਾਲ ਵਿਕਾਸ ਹੋਣ ਨਾਲ ਰੰਗਦਾਰ ਟੀਵੀ ਆ ਗਏ। ਦੂਰਦਰਸ਼ਨ ਜਾਂ 'ਟੀਵੀ' ਜਾਂ 'ਟੈਲੀਵੀਜ਼ਨ' ਦੂਰਸੰਚਾਰ ਦਾ ਇੱਕ ਜ਼ਰੀਆ ਹੈ ਜਿਹਨੂੰ ਤਸਵੀਰਾਂ ਅਤੇ ਅਵਾਜ਼ ਨੂੰ ਭੇਜਣ ਅਤੇ ਪਾਉਣ ਵਾਸਤੇ ਵਰਤਿਆ ਜਾਂਦਾ ਹੈ। ਟੀਵੀ ਇੱਕਰੰਗੀ (ਬਲੈਕ ਐਂਡ ਵਾਈਟ), ਰੰਗਦਾਰ ਜਾਂ ਤਿੰਨ-ਪਸਾਰੀ (3ਡੀ) ਤਸਵੀਰਾਂ ਘੱਲਣ ਦੇ ਕਾਬਲ ਹੁੰਦਾ ਹੈ।

ਇਕ ਅਮਰੀਕੀ ਪਰਵਾਰ ਟੈਲੀਵਿਜ਼ਨ ਵੇਖਦਾ ਹੋਇਆ, ਸਾਲ 1958

ਨਿਰੁਕਤੀ

ਸੋਧੋ

"ਟੈਲੀਵਿਜ਼ਨ" ਸ਼ਬਦ ਆਇਆ ਹੈ ਪ੍ਰਾਚੀਨ ਯੂਨਾਨੀ ਅਤੇ ਲਾਤੀਨੀ ਤੋਂ।

ਟੈਲੀਵਿਜ਼ਨ ਦੀ ਖੋਜ

ਸੋਧੋ

ਟੈਲੀਵਿਜ਼ਨ ਦੀ ਖੋਜ ਸੰਨ 1926 ਦੌਰਾਨ ਵਿਗਿਆਨੀ ਜਾਨ ਲਾਗੀ ਬੇਅਰਡ ਨੇ ਕੀਤੀ ਸੀ। ਰੰਗੀਨ ਟੈਲੀਵਿਜ਼ਨ ਦੀ ਖੋਜ 1928 ਈ: ਵਿੱਚ ਕੀਤੀ ਗਈ ਸੀ।

 
ਗਾਹਕਾਂ ਦੇ ਖ਼ਰੀਦਣ ਵਾਸਤੇ ਪਏ ਟੀਵੀ

ਟੈਲੀਵਿਜ਼ਨ ਦੀਆਂ ਕਿਸਮਾਂ

ਸੋਧੋ

ਸਚਿੱਤਰ ਦੇ ਅਧਾਰ ਉੱਤੇ

ਸੋਧੋ
  • ਬੇਰੰਗ ਟੀਵੀ
  • ਰੰਗੀਨ ਟੀਵੀ
  • 3ਡੀ ਜਾਂ ਤਿੰਨ ਪਸਾਰੀ ਟੀਵੀ

ਤਕਨੀਕ ਦੇ ਅਧਾਰ ਉੱਤੇ

ਸੋਧੋ
  • ਟਿਊਬ ਵਾਲੇ ਟੀਵੀ
  • ਐਲ.ਸੀ.ਡੀ
  • ਐਲ.ਈ.ਡੀ

ਬਾਹਰਲੇ ਕੜੀਆਂ

ਸੋਧੋ