ਟੋਂਗਾਂ (ਅੰਗਰੇਜ਼ੀ: Tongan /ˈtɒŋən/[1])  ਟੋਂਗਨ / ਟੂਏਨ / (ਲੀ ਫਕਤਾਓਗਾ) ਟੋਂਗਾ ਵਿੱਚ ਬੋਲੀ ਜਾਂਦੀ ਪੋਲੀਨੇਸ਼ੀਆ ਸ਼ਾਖਾ ਦੀ ਇੱਕ ਆੱਟਰੋਸ਼ੀਆਸੀ ਭਾਸ਼ਾ ਹੈ ਇਸ ਵਿੱਚ ਤਕਰੀਬਨ 200,000 ਬੋਲਣ ਵਾਲੇ[2] ਅਤੇ ਟੋਂਗਾ ਦੀ ਕੌਮੀ ਭਾਸ਼ਾ ਹੈ। ਇਹ ਇੱਕ VSO (ਕਿਰਿਆ-ਵਿਸ਼ਾ-ਆਬਜੈਕਟ) ਭਾਸ਼ਾ ਹੈ।

ਨੋਟਸ ਸੋਧੋ

  1. Laurie Bauer, 2007, The Linguistics Student’s Handbook, Edinburgh
  2. "Kingdom of Tonga country brief". Australian Department of Foreign Affairs and Trade. Archived from the original on 2010-10-07. Retrieved 2010-09-24. {{cite web}}: Unknown parameter |dead-url= ignored (|url-status= suggested) (help)

ਹਵਾਲੇ ਸੋਧੋ

ਬਾਹਰੀ ਕੜੀਆਂ ਸੋਧੋ