ਟੋਨੀ ਬਾਤਿਸ਼ (11 ਜਨਵਰੀ 1958 -21 ਮਈ 2016[2][3]) ਇੱਕ ਵਚਨਬੱਧ ਪੰਜਾਬੀ ਥੀਏਟਰ ਡਾਇਰੈਕਟਰ ਅਤੇ ​​ਨਾਟਕਕਾਰ ਸੀ।[4] ਉਸ ਨੇ ਆਪਣੇ ਜੱਦੀ ਸਥਾਨ, ਬਠਿੰਡਾ ਤੋਂ 1975 ਵਿੱਚ ਥੀਏਟਰ ਸ਼ੁਰੂ ਕੀਤਾ। ਉਹ ਪੰਜਾਬੀ ਡਰਾਮਾ ਅਤੇ ਥੀਏਟਰ ਦੇ ਖੇਤਰ ਵਿੱਚ ਸਰਗਰਮ ਪਰਿਵਾਰਕ਼ ਪਿਛੋਕੜ ਨਾਲ ਸਬੰਧਤ ਸੀ . ਉਸ ਦਾ ਪਿਤਾ ਜਗਦੀਸ਼ ਫਰਿਆਦੀ ਸੀ ਜਿਸ ਨੂੰ ਉਪੇਰੇ ਦੇ ਮਾਸਟਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ।

ਟੋਨੀ ਬਾਤਿਸ਼
ਜਨਮ(1958 -12-11)11 ਦਸੰਬਰ 1958
ਮੌਤ21 ਮਈ 2016(2016-05-21) (ਉਮਰ 57)[1]
ਰਾਸ਼ਟਰੀਅਤਾ ਭਾਰਤੀ
ਪੇਸ਼ਾਨਾਟਕਕਾਰ, ਮੰਚ ਨਿਰਦੇਸ਼ਕ, ਐਕਟਰ
ਲਹਿਰਸਮਾਜਵਾਦ, ਇਪਟਾ

ਹਵਾਲੇ ਸੋਧੋ

  1. http://timesofindia.indiatimes.com/city/chandigarh/Playwright-Tony-Batish-passes-away-at-58/articleshow/52381660.cms
  2. "Toni Batish | Manchan Profiles". Archived from the original on 2016-03-04. Retrieved 2014-04-07. {{cite web}}: Unknown parameter |dead-url= ignored (|url-status= suggested) (help)
  3. http://www.babushahi.in/full-news.php?id=332
  4. "ਰੰਗਮੰਚ ਦਾ ਬੇਤਾਜ ਬਾਦਸ਼ਾਹ ਸੀ ਟੋਨੀ ਬਾਤਿਸ਼". ਪੰਜਾਬੀ ਟ੍ਰਿਬਿਊਨ. p. 7. {{cite web}}: |access-date= requires |url= (help); Missing or empty |url= (help)