ਟੋਨੀ ਮੌਰੀਸਨ
ਟੋਨੀ ਮੌਰੀਸਨ (ਜਨਮ ਸਮੇਂ ਕਲੋਇ ਆਰਡੇਲੀਆ ਵੋਫ਼ੋਰਡ;[1] 18 ਫਰਵਰੀ 1931–5 ਅਗਸਤ 2019[2])) ਇੱਕ ਅਮਰੀਕੀ ਨਾਵਲਕਾਰ, ਸੰਪਾਦਕ, ਅਤੇ ਪ੍ਰੋਫੈਸਰ ਸੀ। 1988 ਵਿੱਚ ਉਸਨੂੰ ਬਿਲਵਿਡ ਨਾਵਲ ਲਈ ਪੁਲਿਟਜ਼ਰ ਇਨਾਮ ਮਿਲਿਆ ਅਤੇ 1993 ਵਿੱਚ ਨੋਬਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਪਹਿਲੀ ਕਾਲੀ ਔਰਤ ਸੀ ਜਿਸ ਨੂੰ ਸਾਹਿਤ ਦਾ ਨੋਬਲ ਇਨਾਮ ਮਿਲਿਆ।
ਟੋਨੀ ਮੌਰੀਸਨ | |
---|---|
ਜਨਮ | ਕਲੋਇ ਆਰਡੇਲੀਆ ਵੋਫ਼ੋਰਡ 18 ਫਰਵਰੀ 1931 ਲੋਰੈਨ, ਓਹਾਈਓ, ਸੰਯੁਕਤ ਰਾਜ ਅਮਰੀਕਾ |
ਮੌਤ | 5 ਅਗਸਤ 2019 ਨਿਊਯਾਰਕ ਸਿਟੀ, ਸੰਯੁਕਤ ਰਾਜ ਅਮਰੀਕਾ | (ਉਮਰ 88)
ਕਿੱਤਾ | ਨਾਵਲਕਾਰ, ਲੇਖਕ |
ਸ਼ੈਲੀ | ਅਫ਼ਰੀਕਨ-ਅਮਰੀਕਨ ਸਾਹਿਤ |
ਪ੍ਰਮੁੱਖ ਕੰਮ | ਬਿਲਵਿਡ, Song of Solomon, ਦ ਬਲੂਐਸਟ ਆਈ |
ਪ੍ਰਮੁੱਖ ਅਵਾਰਡ | ਆਜ਼ਾਦੀ ਦਾ ਰਾਸ਼ਟਰਪਤੀ ਮੈਡਲ 2012 ਸਾਹਿਤ ਲਈ ਨੋਬਲ ਪੁਰਸਕਾਰ 1993 ਗਲਪ ਲਈ ਪੁਲਿਟਜ਼ਰ ਪੁਰਸਕਾਰ 1988 |
ਦਸਤਖ਼ਤ | |
ਮੁੱਢਲਾ ਜੀਵਨ
ਸੋਧੋਟੋਨੀ ਮੌਰੀਸਨ ਦਾ ਜਨਮ ਲੌਰੇਨ, ਓਹਈਓ ਵਿੱਚ ਰਾਮਾ ਅਤੇ ਜਾਰਜ ਵੋਫ਼ੋਰਡ ਦੇ ਘਰ ਹੋਇਆ। 1ਮੌਰੀਸਨ ਨੇ ਗਿਆਰਾਂ ਨਾਵਲ, ਪੰਜ ਬਾਲ ਸਾਹਿਤ ਨਾਲ ਸਬੰਧਿਤ ਕਿਤਾਬਾਂ, ਦੋ ਨਾਟਕ, ਇੱਕ ਗੀਤ ਅਤੇ ਇੱਕ ਉਪੇਰਾ(ਗਾ ਕੇ ਖੇਡੇ ਜਾਣ ਵਾਲੇ ਨਾਟਕ ਦੀ ਇੱਕ ਕਿਸਮ) ਲਿਖੇ। ਗ੍ਰੇਜੂਏਸ਼ਨ ਤੋਂ ਬਾਅਦ ਹੀ ਓਹਨਾ ਆਪਣਾ ਅਧਿਆਪਨ ਸਫ਼ਰ ਸ਼ੁਰੂ ਕਰ ਦਿੱਤਾ,ਇਸੇ ਦੌਰਾਨ ਦੱਖਣੀ ਟੈਕਸਿਸ ਯੂਨੀਵਰਿਸਟੀ ਵਿੱਚ ਪੜ੍ਹਾਇਆ। ਇਸੇ ਵੇਲੇ ਮੌਰਸਿਸ ਨੇ ਆਪਣਾ ਸਭ ਤੋਂ ਪਹਿਲਾ ਨਾਵਲ ਲਿਖਿਆ 'ਦ ਬਲੂਐਸਟ ਆਈ (The Bluest Eye)।
ਰਚਨਾਵਾਂ
ਸੋਧੋਨਾਵਲ
ਸੋਧੋ- ਦ ਬਲੂਐਸਟ ਆਈ (The Bluest Eye)
- Bluest Eyeਸੁਲਾ (Sula)
- ਬਿਲਵਿਡ (Beloved)
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000007-QINU`"'</ref>" does not exist.
- ↑ Haylock, Zoe (2019-08-06). "Toni Morrison Dead at 88: Beloved Author Toni Morrison Has Died at 88". vulture.com. Archived from the original on 2019-08-06. Retrieved 2019-08-06.
<ref>
tag defined in <references>
has no name attribute.