ਟੋਮ ਮਾਰਸ਼ਲ (ਜਨਮ ਨਵੰਬਰ 12, 1963) ਇੱਕ ਅਮਰੀਕਨ ਗੀਤਕਾਰ, ਕੀਬੋਰਡਵਾਦਕ ਅਤੇ ਗਾਇਕ ਹੈ ਜੋ ਕਿ  ਟਰੇਅ ਅਨਾਸਟੈਸੀਉ ਅਤੇ ਰੋਕ ਬੈਂਡ ਫਿਸ਼ ਦੀ ਜੋੜੀ ਵਿੱਚ ਬਹੁਤ ਮਸ਼ਹੂਰ ਹੋਇਆ|[1] ਉਹ ਫਿਸ਼ ਨਾਲ ਉਸਦੇ ਕਰੀਅਰ 1983-2004, 2009- ਹੁਣ ਤੱਕ ਮੁੱਖ ਗੀਤਕਾਰ ਰਿਹਾ ਹੈ| ਉਸਨੂੰ 95 ਤੋਂ ਵੱਧ ਨਵੇਂ ਗੀਤ ਲਿਖਣ ਦਾ ਸ਼੍ਰੇਅ ਪ੍ਰਾਪਤ ਹੈ|

Tom Marshall
2001 ਵਿੱਚ ਟੋਮ ਮਾਰਸ਼ਲ
2001 ਵਿੱਚ ਟੋਮ ਮਾਰਸ਼ਲ
ਜਾਣਕਾਰੀ
ਜਨਮਨਵੰਬਰ 12, 1963 (age 54)
ਮੂਲPrinceton, New Jersey
ਵੰਨਗੀ(ਆਂ)Psychedelic rock, rock music, jam band
ਕਿੱਤਾMusician
ਸਾਜ਼Keyboards, vocals
ਸਾਲ ਸਰਗਰਮ1982–present

References ਸੋਧੋ

  1. Thompson, Dave (2015). Go Phish. St. Martin's Press. p. 17. ISBN 9781250094971. Retrieved 8 March 2016.