ਟੌਰੋਡੌਂਟਿਜ਼ਮ ਦੰਦਾਂ ਦੇ ਆਕਾਰ ਵਿੱਚ ਆਈ ਰੂਪਾਤਮਕ ਅਤੇ ਸੰਰਚਨਾਤਮਕ ਬਦਲਾਵ ਨੂੰ ਕਹਿੰਦੇ ਹਨ। ਅਜਿਹਾ ਅਕਸਰ ਬਹੁਤੀਆਂ ਜੜ੍ਹਾਂ ਵਾਲੇ ਦੰਦਾਂ ਵਿੱਚ ਹੁੰਦਾ ਹੈ। ਇੱਕ ਵੱਡਾ ਆਕਾਰ ਅਤੇ ਇੱਕ ਵੱਡੇ ਪਲਪ ਖਾਨੇ ਦੇ ਨਾਲ ਨਾਲ ਪਲਪ ਦੇ ਤਲੇ ਤੇ ਸ਼ਿਖਰ ਦਾ ਵਿਸਥਾਪਨ ਇਸਦੀਆਂ ਕੁਝ ਨਿਸ਼ਾਨੀਆਂ ਹੋ ਸਕਦੀਆਂ ਹਨ। ਟੌਰੋਡੌਂਟਿਜ਼ਮ ਸ਼ਬਦ ਦਾ ਮਤਲਬ ਹੁੰਦਾ ਹੈ “ਬਲਦ ਵਰਗਾ” ਦੰਦ। ਦੰਦ ਦੇ ਰੇਡੀਓਗ੍ਰਾਫ ਵਿੱਚ ਦੰਦ ਆਇਤਾਕਾਰ ਅਤੇ ਸ਼ਿਖਰ ਸ਼ੰਕੂ ਤੋਂ ਬਿਨਾ ਨਜ਼ਰ ਆਉਂਦਾ ਹੈ। ਪਲਪ ਖਾਨਾ ਬਹੁਤ ਵੱਡਾ ਹੁੰਦਾ ਹੈ ਅਤੇ ਕਦੇ ਕਦੇ ਵਿਸ਼ਾਖਨ ਕੁਝ ਮਿਲੀਮੀਟਰ ਲੰਮਾ ਹੋ ਸਕਦਾ ਹੈ।

ਕਾਰਣ

ਸੋਧੋ

ਇਲਾਜ

ਸੋਧੋ

ਦੰਦ ਦੀ ਅੰਦਰਲੀ ਚਮੜੀ ਦਾ ਇਲਾਜ ਬਹੁਤ ਹੀ ਚੁਣੌਤੀ ਭਰਿਆ ਹੁੰਦਾ ਹੈ ਕਿਉਂਕਿ ਇਸ ਵਿੱਚ ਅਲੱਗ ਅਲੱਗ ਜੜ੍ਹਾਂ ਨੂੰ ਪਛਾਨਣਾ ਬਹੁਤ ਹੀ ਔਖਾ ਹੁੰਦਾ ਹੈ।