ਟ੍ਰਾਡੇਨਟ ਚੇਨਈ, ਭਾਰਤੀ ਰਾਜ ਚੇਨਈ ਵਿੱਚ ਮੋਜੂਦ ਇੱਕ ਪੰਜ ਸਿਤਾਰਾ ਹੋਟਲ ਹੈ.[1] ਇਹ ਚੇਨਈ ਦੇ ਮੀਨਾਬਾਕ੍ਕਮ ਦੇ ਜੀ ਏਸ to ਟੀ ਰੋਡ ਤੇ ਬਣਿਆ ਹੈ. ਇਹ ਚੇਨਈ ਟ੍ਰੇਡ ਸੇਟਰ toto ਸਿਰਫ 10 ਮਿੰਟ ਦੀ ਦੂਰੀ ਤੇ ਮੋਜੂਦ ਹੈ. ਚੇਨਈ ਅੰਤਰ ਰਾਸ਼ਟਰੀ ਏਅਰ ਪੋਰਟ to ਇਸ ਦੀ ਦੂਰੀ ਸਿਰਫ 4 ਕਿਲੋ ਮੀਟਰ ਹੈ. ਜਦ ਕਿ ਚੇਨਈ ਸੇੰਟ੍ਰਲ ਰੇਲਵੇ to ਇਸ ਦੀ ਦੂਰੀ 16 ਕਿਲੋ ਮੀਟਰ ਹੈ. ਇਸ ਦਾ ਸੰਚਾਲਨ ਓਬਿਰਾਏ ਗਰੁਪ ਔਫ ਹੋਟਲਸ ਦੇ ਦੁਆਰਾ ਕੀਤਾ ਜਾਂਦਾ ਹੈ. ਇਹ ਹੋਟਲ 5 ਏਕੜ (2 ਹੇਕਟੇਅਰ) ਵਿੱਚ ਬਣੀਆ ਹੈ ਅਤੇ ਇਹ ਸ਼ਹਿਰ ਦਾ ਪਹਿਲਾਂ ਏਅਰਪੋਰਟ ਹੋਟਲ ਹੈ. ਇਹ ਈ ਆਈ ਏਚ ਏਸੋਸਿਏਟ ਹੋਟਲਸ ਲਿਮਿਟਡ ਦਾ ਰਜਿਸਟਡ ਓਫਿਸ ਵੀ ਹੈ.

ਦਾ ਹੋਟਲ ਸੋਧੋ

ਇਸ ਹੋਟਲ ਵਿੱਚ ਕੁਲ 167 ਕਮਰੇ ਮੋਜੂਦ ਹਨ.[2] ਇਹਨਾਂ ਕਮਰੇਆ ਨੂੰ ਅਲੱਗ ਅਲੱਗ ਸ਼੍ਰੇਣਿਆ ਵਿੱਚ ਵੰਡਿਆ ਗਿਆ ਹੈ. ਇਸ ਹੋਟਲ ਇਚ ਸਿਨ੍ਨਾਮੋਨ ਅਤੇ ਸਮੁਦ੍ਰਾ ਨਾਮ ਦੇ ਦੋ ਰੇਸਤਰਾ ਮੋਜੂਦ ਹਨ.[3] ਸਿਨ੍ਨਾਮੋਨ ਇੱਕ ਸਾਰਾ ਦਿਨ ਚੱਲਣ ਵਾਲਾ ਰੇਸਤਰਾ ਹੈ ਜਿਸ ਵਿੱਚ ਕੋਨਟੀਨੇਟਲ, ਏਸ਼ੀਅਨ ਅਤੇ ਇੰਡੀਆਂ ਵਿਅੰਜਨ ਪਰੋਸੇ ਜਾਂਦੇ ਹਨ. ਜਦੋਂ ਕਿ ਸਮੁਦ੍ਰਾ ਰੇਸਤਰਾ ਵਿੱਚ ਇੰਡੀਅਨ ਕੋਸਟਲ ਅਤੇ ਚੇਤ੍ਤੀਨਾਦ ਵਿਅੰਜਨ ਪਰੋਸੇ ਜਾਂਦੇ ਹਨ. ਸਮੁਦ੍ਰਾ ਰੇਸਤਰਾ ਨੂੰ 2011 ਅਤੇ 2013 ਵਿੱਚ ਟਾਇਮ ਫੂਡ ਗਾਇਡ ਦੇ ਦੁਆਰਾ ਬੇਸ੍ਟ ਕੋਸਟਲ ਵਿਅੰਜਨ ਦਾ ਅਵਾਰਡ ਵੋ ਮਿਲਿਆ ਹੈ. ਇਸ to ਇਲਾਵਾ ਅਕ੍ਰੋਟ ਨਾਮ ਦਾ ਬਾਰ ਵੀ ਮੇਹਮਾਨਾ ਦੀ ਮੇਹਮਾਨ ਨਵਾਜੀ ਵਿੱਚ ਹਾਜਿਰ ਰਹਿੰਦਾ ਹੈ. ਅਕ੍ਰੋਟ ਦੁਨਿਆ ਦੇ ਕੁਛ ਬਹੁਤ ਹੀ ਲਾਜਵਾਬ ਡ੍ਰਿੰਕ੍ਸ ਪੇਸ਼ ਕਰਦਾ ਹੈ. ਇਸ to ਇਲਾਵਾ ਹੋਟਲ ਵਿੱਚ ਸਪਾ ਵੀ ਮੋਜੂਦ ਹੈ.

ਟ੍ਰਾਡੇਨਟ ਹੋਟਲ ਬਿਜਨਿਸ ਮਿਟਿਗ ਵਾਸਤੇ ਬਹੁਤ ਹੀ ਢੁਕਵਾ ਹੈ. ਇਸ ਹੋਟਲ ਵਿੱਚ “ ਅਲਾਪ ਇੱਕ” ਅਤੇ “ ਅਲਾਪ ਦੋ” ਨਾਮ ਦੇ ਦੋ ਮੀਟਿੰਗ ਰੂਮ ਵੀ ਮੋਜੂਦ ਹਨ ਜਿਨ੍ਹਾਂ ਦੋਨਾ ਦਾ ਰਕਬਾ ਕੁਲ ਮਿਲਾ ਕੇ 4356 ਸਕੇਅਰ ਫੁਟ ਰਕਬਾ ਹੈ ਅਤੇ ਇਸ ਵਿੱਚ 375 ਵਿਅਕਤੀਆ ਦੇ ਬੈਠਕ ਕਰਨ ਦੀ ਸ਼ਮਤਾ ਹੈ. ਇਸ ਵਿੱਚ ਇੱਕ ਛੋਟਾ ਮਿਟਿਗ ਰੂਮ “ਦਾ ਚੇੱਟੀਨੇਦ” ਵੀ ਮੋਜੂਦ ਹੈ ਜਿਸ ਵਿੱਚ ਕੁੱਲ 880 ਸਕੇਅਰ ਫੁਟ ਜਹ੍ਗ ਹੈ ਅਤੇ ਇਸ ਵਿੱਚ 45 ਵਿਅਕਤੀਆ ਦੇ ਬੈਠਕ ਕਰਨ ਦੀ ਸ਼ਮਤਾ ਹੈ. ਜਦੋਂ ਕਿ “ਟ੍ਰਾਡੇਨਟ 1” ਮੀਟਿੰਗ ਰੂਮ ਵਿੱਚ 15 ਵਿਅਕਤੀ ਅਤੇ “ਟ੍ਰਾਡੇਨਟ 2” ਅਤੇ “ਟ੍ਰਾਡੇਨਟ 3” ਮਿਟਿਗ ਰੂਮ ਵਿੱਚ ਛੇ- ਛੇ ਵਿਅਕਤੀਆ ਦੇ ਦੇ ਬੈਠਕ ਕਰਨ ਦੀ ਸ਼ਮਤਾ ਹੈ[4]

ਓਰੇਗਾਮ ਬਿਜਨਿਸ ਡਿਸਟ੍ਰਿਕ 38 ਕਿਲੋ ਮੀਟਰ
ਸ੍ਰੀਪੇਰੁਬੁਦੁਰ 34 ਕਿਲੋ ਮੀਟਰ
ਮਹਿੰਦ੍ਰਾ ਵਰਡ ਹੋਲੀਡੇ, ਮਾਰੈਮਾਲਾ ਨਗਰ
ਮਰੀਨਾ ਬੀਚ 15 ਕਿਲੋ ਮੀਟਰ
ਸੇੰਟ ਜਾਰਜ ਕੇਥਰਡੇਲ 12 ਕਿਲੋ ਮੀਟਰ
ਸੇੰਟ ਥੋਮਸ ਮਾਉੰਟ ਅਤੇ ਕਪ੍ਲੇਸ਼ਵਰ ਮੰਦਿਰ 10 ਕਿਲੋ ਮੀਟਰ

ਹਵਾਲੇ ਸੋਧੋ

  1. "Hotels & Restaurants". tourism.gov.in. Retrieved 29 March 2017.
  2. "Trident Chennai Rooms and Features". cleartrip.com. Retrieved 29 March 2017.
  3. "Trident, Chennai Overview". travelweekly.com. Retrieved 29 March 2017.
  4. "Trident, Chennai Fact Sheet" (PDF). tridenthotels.com. Archived from the original (PDF) on 9 ਮਾਰਚ 2016. Retrieved 29 March 2017.