ਟ੍ਰੀਸੀਆ ਰੋਜ਼
ਅਮਰੀਕੀ ਪ੍ਰੋਫੈਸਰ
ਟ੍ਰੀਸੀਆ ਰੋਜ਼ (ਜਨਮ 1962) ਇੱਕ ਅਮਰੀਕੀ ਅਕਾਦਮਿਕ ਹੈ। ਉਹ ਬ੍ਰਾਉਨ ਯੂਨੀਵਰਸਿਟੀ ਵਿੱਖੇ ਅਫ਼ਰੀਕੀ ਸਟਡੀਜ਼ ਦੀ ਪ੍ਰੋਫੈਸਰ ਹੈ ਅਤੇ ਸੈਂਟਰ ਫ਼ਾਰ ਸਟਡੀ ਆਫ਼ ਰੇਸ ਅਤੇ ਅਮਰੀਕਾ ਵਿੱਚ ਨਸਲੀਅਤ ਦੀ ਡਾਇਰੈਕਟਰ ਹੈ। ਇੱਕ ਸਮਾਜਿਕ ਫਰੇਮਵਰਕ ਦੁਆਰਾ ਰੋਜ਼ ਨੇ ਯੂ.ਐਸ ਬਲੈਕ ਸੱਭਿਆਚਾਰ ਦੇ ਬਾਰੇ ਵਿੱਚ ਪੜਚੋਲ ਕੀਤਾ, ਸਿਖਾਇਆ ਅਤੇ ਲਿਖਿਆ ਹੈ, ਖ਼ਾਸ ਕਰਕੇ ਪੌਪ ਸੰਗੀਤ ਦੇ ਅੰਦਰੂਨੀਕਰਨ, ਸਮਾਜਿਕ ਮੁੱਦਿਆਂ, ਲਿੰਗ ਅਤੇ ਲਿੰਗਕਤਾਬਾਰੇ ਕੰਮ ਕੀਤਾ।
ਟ੍ਰੀਸੀਆ ਰੋਜ਼ | |
---|---|
ਜਨਮ | 1962 (ਉਮਰ 62–63) |
ਰਾਸ਼ਟਰੀਅਤਾ | ਅਮਰੀਕੀ |
ਪੇਸ਼ਾ | ਅਕਾਦਮਿਕ |
ਸ਼ੁਰੂਆਤੀ ਜੀਵਨ
ਸੋਧੋਨਿਊਯਾਰਕ ਸਿਟੀ ਵਿੱਚ ਪੈਦਾ ਹੋਈ, ਰੋਜ਼ ਜਦੋਂ ਉਹ ਸੱਤ ਸਾਲ ਦੀ ਸੀ ਤਾਂ ਹਾਰਲ ਟੈਂਨੇਮੈਟ ਵਿੱਚ ਰਹੀ।1970 ਵਿੱਚ, ਉਸਦਾ ਪਰਿਵਾਰ ਉੱਤਰੀ ਕੋ-ਓਪ ਸਿਟੀ, ਇੱਕ ਨਵਾਂ ਹਾਉਸਿੰਗ ਡਿਵੈਲਪਮੈਂਟ ਜੋ ਬ੍ਰੋਂਕਸ ਵਿੱਚ ਸਥਿਤ ਹੈ, ਚਲਾ ਗਿਆ।[1]
ਹਵਾਲੇ
ਸੋਧੋ- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs named:1
ਬਾਹਰੀ ਲਿੰਕ
ਸੋਧੋਚੁਨਿੰਦਾ ਵੀਡੀਓ
ਸੋਧੋ- Hip Hop Futures - Talk at Cornell University about the current and future state of hip hop culture
- State of the Black Union 2009: Speaks about issues about the economy, hip-hop, and urban culture Part 1, Part 2
- Speaks about hip hop imagery, women and exploitation in an interview
- Creating Conversations on Justice, Tricia Rose at TEDxBrownUniversity