ਟ੍ਰੈਂਟ ਨਦੀ
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਟ੍ਰੈਂਟ ਨਦੀ ਸੰਯੁਕਤ ਬਾਦਸ਼ਾਹੀ ਦੀ ਤੀਜੀ ਸਭ ਤੋਂ ਵੱਡੀ ਨਦੀ ਹੈ। ਇਹ ਉੱਤਰੀ ਮਿਡਲੈਂਡ ਅਤੇ ਬਰਮਿੰਘਮ ਦੇ ਖੇਤਰ ਵਿੱਚ ਵਹਿੰਦੀ ਹੈ। ਬਰਫ਼ ਪਿਘਲਣ ਅਤੇ ਤੂਫ਼ਾਨਾਂ ਕਰਕੇ ਇਸ ਵਿੱਚ ਹੜ੍ਹ ਵੀ ਆ ਜਾਂਦੇ ਹਨ, ਅਤੇ ਇਹ ਕਈ ਵਾਰ ਆਪਣਾ ਰਸਤਾ ਬਦਲ ਚੁੱਕੀ ਹੈ।