ਠਾਕਰ ਰਾਮ ਫਰਾਲਾ
ਠਾਕਰ ਰਾਮ ਫਰਾਲਾ ਤੂੰਬੇ ਅਤੇ ਅਲਗੋਜੇ ਦੇ ਸਾਜਾਂ ਵਾਲਾ ਗਾਇਕ ਸੀ।[1] ਦਾ ਜਨਮ ਜਲੰਧਰ ਜਿਲ੍ਹੇ ਦੇ ਪਿੰਡ ਫਰਾਲਾ ਵਿਖੇ ਪਿਤਾ ਨਫਿਕਰੂ ਰਾਮ ਅਤੇ ਮਾਤਾ ਦਾ ਨਾਮ ਬਾਵੀ ਦੇ ਘਰ 1920 ਦੇ ਨੇੜ ਹੋਇਆ।
ਰਚਨਾਵਾਂ
ਸੋਧੋ- ਜਰਮ ਦੇ ਲਿਆ ਕਰਮ ਕੀਹਦਾ ਲਾਵਾਂ,
ਜਲ ਗਏ ਨਸੀਬ ਨੀਂ ਧੀਏ। (ਕੌਲਾਂ)
- ਘੁੰਡ ਕੱਢਕੇ ਖੈਰ ਨਾ ਪਾਈਏ,
ਨੀਂ ਸਾਧੂ ਹੁੰਦੇ ਰੂਪ ਰੱਬ ਦਾ। (ਹੀਰ)
- ਸੋਹਣਾ ਦੇਖਕੇ ਪਿਆਰ ਪੈ ਗਿਆ ਪਾਉਣਾ,
ਤੇ ਲੁੱਟ ਕੇ ਬਲੋਚ ਲੈ ਗਿਆ। (ਸੱਸੀ)
- ਲੱਗੀ ਵਾਲੇ ਨਾ ਜ਼ਰਾ ਵੀ ਅੱਖ ਲਾਉਂਦੇ,
ਨੀਂ ਤੇਰੀ ਕਿਵੇਂ ਅੱਖ ਲੱਗ ਗਈ। (ਸੱਸੀ)
- ਰਹਿਣ ਜਾਗਦੇ ’ਤੇ ਹੋਰਾਂ ਨੂੰ ਜਗਾਉਂਦੇ,
ਨੀਂ ਤੇਰੀ ਕਿਵੇਂ ਅੱਖ ਲੱਗ ਗਈ। (ਸੱਸੀ)