ਡਬੋਲੀਆ (ਕਹਾਣੀ ਸੰਗ੍ਰਹਿ)

ਡਬੋਲੀਆ (ਕਹਾਣੀ ਸੰਗ੍ਰਹਿ) ਬਲਵਿੰਦਰ ਸਿੰਘ ਗਰੇਵਾਲ ਦੀ 2022 ਦਾ ਢਾਹਾਂ ਪੁਰਸਕਾਰ ਜੇਤੂ ਪੁਸਤਕ ਹੈ। ਇਸ ਵਿੱਚ ਪੰਜ ਲੰਬੀਆਂ ਕਹਾਣੀਆਂ ਸ਼ਾਮਲ ਹਨ।[1]

ਕਹਾਣੀਆਂ

ਸੋਧੋ
  1. ਜੰਗਲ-1
  2. ਜੰਗਲ-2
  3. ਪੰਡਤ ਜੀ ਉਰਫ਼ ਪਰਸਰਾਮ ਚੌਕੀਦਾਰ
  4. ਡਬੋਲੀਆ
  5. ਹਰਿਆ ਬੂਟ

ਹਵਾਲੇ

ਸੋਧੋ
  1. "2021 ਦੀ ਪੰਜਾਬੀ ਕਹਾਣੀ ਦੀਆਂ ਗਿਣਾਤਮਕ ਤੇ ਗੁਣਾਤਮਕ ਪ੍ਰਾਪਤੀਆਂ". Punjabi Jagran News. Retrieved 2023-04-12.