ਡਰਬੀ ਕਾਨਟੀ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ[1][2], ਇਹ ਡਰਬੀ, ਇੰਗਲੈਂਡ ਵਿਖੇ ਸਥਿਤ ਹੈ। ਇਹ ਪ੍ਰਾਈਡ ਪਾਰਕ ਸਟੇਡੀਅਮ, ਡਰਬੀ ਅਧਾਰਤ ਕਲੱਬ ਹੈ[3], ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਡਰਬੀ ਕਾਨਟੀ
Derby County crest.png
ਪੂਰਾ ਨਾਂਡਰਬੀ ਕਾਨਟੀ ਫੁੱਟਬਾਲ ਕਲੱਬ
ਉਪਨਾਮਰਾਮਾ
ਸਥਾਪਨਾ5 ਫਰਵਰੀ 1884
ਮੈਦਾਨਪ੍ਰਾਈਡ ਪਾਰਕ ਸਟੇਡੀਅਮ,
ਡਰਬੀ
(ਸਮਰੱਥਾ: 33,597)
ਮਾਲਕGSE ਗਰੁੱਪ ਅਤੇ ਮੇਲ ਮੌਰਿਸ
ਪ੍ਰਧਾਨਅੰਦ੍ਰਿਯਾਸ ਅਪੇਲਬੀ
ਪ੍ਰਬੰਧਕਸਟੀਵ ਮੈਕਲਾਰੇਨ
ਲੀਗਫੁੱਟਬਾਲ ਲੀਗ ਚੈਮਪੀਅਨਸ਼ਿਪ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ
ਤੀਜਾ ਰੰਗ

ਹਵਾਲੇਸੋਧੋ

  1. "Europe's club of the Century". International Federation of Football History & Statistics. Retrieved 10 September 2009. 
  2. "Pride Park Stadium". Football Ground Guide. 10 June 2008. Retrieved 31 October 2013. 
  3. Mortimer, Gerald (2006). Derby County: The Complete Record. Breedon Books. p. 56. ISBN 1-85983-517-1. 

ਬਾਹਰੀ ਕੜੀਆਂਸੋਧੋ