ਦਰਾਕੋ (ਵਿਧਾਇਕ)

(ਡਰੇਕੋ (ਵਿਧਾਇਕ) ਤੋਂ ਮੋੜਿਆ ਗਿਆ)

ਡਰੇਕੋ (ਯੂਨਾਨੀ: Δράκων) ਪੁਰਤਾਨ ਯੂਨਾਨ ਦਾ ਪਹਿਲਾ ਵਿਧਾਇਕ ਸੀ। ਇਸਨੇ ਮੌਖਿਕ ਕਾਨੂੰਨ ਦੀ ਪ੍ਰਚਲਿੱਤ ਵਿਵਸਥਾ ਨੂੰ ਬਦਲ ਕੇ ਲਿਖਤੀ ਕਾਨੂੰਨ ਬਣਾਇਆ ਜਿਸ ਨੂੰ ਅਦਾਲਤ ਦੁਆਰਾ ਲਾਗੂ ਕੀਤਾ ਜਾਨ ਲੱਗਿਆ। ਇਸ ਦਾ ਲਿਖਿਆ ਕਾਨੂੰਨ ਬਹੁਤ ਸਖਤ ਹੋਣ ਲਈ ਜਾਣਿਆ ਜਾਂਦਾ ਹੈ।

ਡਰੇਕੋ
A representation of Draco at the library of the Supreme Court of the United States
ਜਨਮਲਗਭਗ 650 ਈ.ਪੁ.
ਮੌਤਲਗਭਗ 600 ਈ.ਪੁ.(ਉਮਰ ਲਗਭਗ 50)
ਪੇਸ਼ਾਵਿਧਾਇਕ
ਲਈ ਪ੍ਰਸਿੱਧਡਰੇਕੋ ਸੰਵਿਧਾਨ