ਡਾਇਪਟਰ
ਡਾਇਪਟਰ, ਕਿਸੇ ਵੀ ਲੈਂਸ ਜਾ ਫਿਰ ਕਿਸੇ ਕਰਵ ਸੀਸ਼ੇ ਦੀ ਆਪਟੀਕਲ ਪਾਵਰ ਮਾਪਣ ਦੀ ਇੱਕ ਇਕਾਈ ਹੈ ਜੋ ਕੀ ਉਸਦੀ ਫੋਕਲ ਲੰਬਾਈ ਦੇ ਦੋਤਰਫ਼ੇ ਦੇ ਬਰਾਬਰ ਹੁੰਦਾ ਹੈ। ਇਸਨੂੰ ਮੀਟਰਾਂ ਵਿੱਚ ਮਾਪਿਆ ਜਾਂਦਾ ਹੈ। ਉਦਾਹਰਨ ਦੇ ਲਈ ਜੇ ਕਿਸੇ ਲੈਂਸ ਦੀ ਫੋਕਲ ਲੰਬਾਈ 3 ਮੀਟਰ ਹੈ ਤਾਂ ਉਸਦੀ ਪਾਵਰ 1⁄3 ਡਾਇਪਟਰ ਹੋਵੇਗੀ। ਇੱਕ ਫਲੈਟ ਵਿੰਡੋ ਸੀਸ਼ੇ ਦੀ ਆਪਟੀਕਲ ਪਾਵਰ 0 ਡਾਇਪਟਰ ਹੁੰਦੀ ਹੈ ਅਤੇ ਉਹ ਨਾ ਹੀ ਪ੍ਰਕਾਸ ਨੂੰ ਇੱਕਠਾ ਕਰਦਾ ਹੈ ਅਤੇ ਨਾ ਹੀ ਉਸਨੂੰ ਖਿਲਾਰਦਾ ਹੈ।
ਇਸਦੀ ਵਰਤੋਂ ਪਿਹਲੀ ਵਾਰ ਫਰੈਂਚ ਵਿਗਿਆਨੀ ਫ਼ਰਦਨੈਂਦ ਮੋਨੋਯਰ ਨੇ 1872 ਵਿੱਚ ਦੱਸੀ ਸੀ।[1][2][3]
ਹਵਾਲੇ
ਸੋਧੋ- ↑ Monoyer, F. (1872). "Sur l'introduction du système métrique dans le numérotage des verres de lunettes et sur le choix d'une unité de réfraction". Annales d'Oculistiques (in ਫਰਾਂਸੀਸੀ). 68. Paris: 101.
- ↑ Thomas, C. "Monoyer, Ferdinand". La médecine à Nancy depuis 1872 (in ਫਰਾਂਸੀਸੀ). Retrieved 2011-04-26.
- ↑ Colenbrander, August. "Measuring Vision and Vision Loss" (PDF). Smith-Kettlewell Institute. Archived from the original (PDF) on 2014-12-04. Retrieved 2009-07-10.
{{cite web}}
: Unknown parameter|dead-url=
ignored (|url-status=
suggested) (help)