ਡਾਕਟਰ ਅਰੁਣ ਮਿਤਰਾ

ਡਾਕਟਰ ਅਰੁਣ ਮਿਤਰਾ (Dr. arun mitra) (ਜਨਮ 14 ਨਵੰਬਰ 1951) ਨੱਕ ,ਕੰਨ, ਗਲੇ ਦੇ ਮਾਹਿਰ, ਅਮਨ ਅਤੇ ਵਿਕਾਸ ਲਈ ਡਾਕਟਰਾਂ ਦੀ ਰਾਸ਼ਟਰੀ ਸੰਸਥਾ (ਆਈ ਡੀ ਪੀ ਡੀ) ਦੇ ਰਾਸ਼ਟਰੀ ਜਨਰਲ ਸਕੱਤਰ ਹਨ। ਡਾਕਟਰ ਮਿਤਰਾ ਪੰਜਾਬ ਮੈਡੀਕਲ ਕੋੰਸਲ ਦੇ ਚੁਣੇ ਹੋਏ ਮੇੰਬਰ ਹਨ ਅਤੇ 2007-2008, ਅਤੇ 2009. ਤਕ ਭਾਰਤ ਮੈਡੀਕਲ ਕੌਂਸਲ ਲੁਧਿਆਣਾ ਦੇ ਪ੍ਰਧਾਨ ਰਹੇ ਹਨ। ਅਰੁਣ ਮਿਤਰਾ, ਭਾਰਤੀ ਜਨ ਗਿਆਨ ਵਿਗਿਆਨ ਜੱਥਾ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਵੀ ਹਨ।

ਡਾਕਟਰ ਅਰੁਣ ਮਿਤਰਾ

ਹਵਾਲੇਸੋਧੋ