ਡਾਕਟਰ ਹੂ ਬੀ.ਬੀ.ਸੀ. ਵੱਲੋਂ ਤਿਆਰ ਕੀਤਾ ਗਿਆ ਇੱਕ ਬਰਤਾਨਵੀ ਵਿਗਿਆਨਕ-ਕਲਪਨਾ ਵਾਲ਼ਾ ਪ੍ਰੋਗਰਾਮ ਹੈ। ਇਹ ਪ੍ਰੋਗਰਾਮ ਦ ਡਾਕਟਰ ਨਾਂ ਦੇ ਇੱਕ ਸਮਾਂ ਮਾਲਕ ਦੇ ਕਾਰਨਾਮਿਆਂ ਨੂੰ ਦਰਸਾਉਂਦਾ ਹੈ ਜੋ ਕਿ ਇੱਕ ਸਮਾਂ-ਮੁਸਾਫ਼ਰ ਮਨੁੱਖ-ਰੂਪੀ ਏਲੀਅਨ ਹੈ। ਉਹ ਆਪਣੀ ਟਾਰਡਿਸ, ਜੋ ਸਮੇਂ 'ਚ ਸਫ਼ਰ ਕਰਾਉਣ ਵਾਲ਼ਾ ਇੱਕ ਸਚੇਤ ਜਹਾਜ਼ ਹੈ, ਵਿੱਚ ਪੂਰਾ ਬ੍ਰਹਿਮੰਡ ਘੁੰਮਦਾ ਹੈ।

ਸ਼੍ਰੇਣੀਵਿਗਿਆਨਕ ਕਲਪਨਾ ਦਾ ਗਲਪ
ਨਿਰਮਾਤਾ
ਅਦਾਕਾਰVarious Doctors
(as of 2014, Peter Capaldi)
Various companions
(as of 2014, Jenna Coleman)
ਵਸਤੂ ਸੰਗੀਤਕਾਰ
ਸ਼ੁਰੂਆਤੀ ਵਸਤੂDoctor Who theme music
ਰਚਨਾਕਾਰVarious composers
(as of 2005, Murray Gold)
ਮੂਲ ਦੇਸ਼ਸੰਯੁਕਤ ਬਾਦਸ਼ਾਹੀ
ਸੀਜ਼ਨਾਂ ਦੀ ਗਿਣਤੀ26 (1963–89) + 1 ਟੀਵੀ ਫ਼ਿਲਮ (1996)
ਲੜੀਆਂ ਦੀ ਗਿਣਤੀ7 (2005–ਹੁਣ ਤੱਕ)
ਕਿਸ਼ਤਾਂ ਦੀ ਗਿਣਤੀ800 (97 missing)
ਪ੍ਰਬੰਧਕੀ ਨਿਰਮਾਤਾVarious
(as of 2014, Steven Moffat and Brian Minchin[1])
ਕੈਮਰਾ ਪ੍ਰਬੰਧਇਕਹਿਰਾ-ਭਿੰਨ ਕੈਮਰਿਆਂ ਦਾ ਮੇਲ
ਚਾਲੂ ਸਮਾਂਆਮ ਲੜੀਆਂ:
  • 25 ਮਿੰਟ (1963-84, 1986-89)
  • 45 ਮਿੰਟ (1985, 2005–ਹੁਣ ਤੱਕ)
ਖ਼ਾਸ:
ਰਲਵਾਂ: 50-75 ਮਿੰਟ
ਮੂਲ ਚੈਨਲਬੀਬੀਸੀ ਵਨ (1963–1989, 1996, 2005–present)
BBC One HD (2010–present)
BBC HD (2007–10)
ਤਸਵੀਰ ਦੀ ਬਣਾਵਟ
ਆਡੀਓ ਦੀ ਬਣਾਵਟMonaural (1963–87)
Stereo (1988–89; 1996; 2005–08)
5.1 Surround Sound (2009–present)
ਪਹਿਲੀ ਚਾਲClassic series:
23 ਨਵੰਬਰ 1963 (1963-11-23)
6 ਦਸੰਬਰ 1989
ਟੀਵੀ ਫ਼ਿਲਮ:
12 ਮਈ 1996
ਮੁੜ-ਚਲਾਈ ਲੜੀ:
26 ਮਾਰਚ 2005 – ਮੌਜੂਦਾ
ਸਬੰਧਿਤ ਪ੍ਰੋਗਰਾਮ
ਬੀਬੀਸੀ ਵਿਖੇ ਡਾਕਟਰ ਹੂ

ਹਵਾਲੇਸੋਧੋ

  1. "Brian Minchin confirmed as New Executive Producer of Doctor Who". BBC. 30 April 2013. Retrieved 30 April 2013.