ਡਾਨ ਕੁਇਗਜੋਟ (1957 ਫਿਲਮ)

ਡਾਨ ਕੁਇਗਜੋਟ (ਰੂਸੀ: Дон Кихот) 1957 ਦੀ ਸੋਵੀਅਤ ਡਰਾਮਾ ਫ਼ਿਲਮ ਹੈ। ਇਸਦਾ ਨਿਰਦੇਸ਼ਨ ਗਰਿਗੋਰੀ ਕੁਜ਼ਿੰਤਸੇਵ ਨੇ ਕੀਤਾ। ਇਹ ਮਿਗੈਲ ਦੇ ਸਰਵਾਂਤੇਸ ਦੇ ਇਸੇ ਨਾਮ ਦੇ ਨਾਵਲ ਉੱਤੇ ਅਧਾਰਿਤ ਯੇਵਗੇਨੀ ਸ਼ਵਾਰਤਸ ਦੇ ਨਾਟਕੀ ਰੂਪਾਂਤਰਣ ਤੇ ਅਧਾਰਿਤ ਹੈ। ਇਹ 1957 ਕੈਨਜ ਫ਼ਿਲਮ ਫੈਸਟੀਵਲ ਵਿੱਚ ਸ਼ਾਮਲ ਕੀਤੀ ਗਈ ਸੀ।[1]

ਡਾਨ ਕੁਇਗਜੋਟ
1957 ਫ਼ਿਲਮ ਪੋਸਟਰ
ਨਿਰਦੇਸ਼ਕਗਰਿਗੋਰੀ ਕੁਜ਼ਿੰਤਸੇਵ
ਲੇਖਕਮਿਗੈਲ ਦੇ ਸਰਵਾਂਤੇਸ
ਯੇਵਗੇਨੀ ਸ਼ਵਾਰਤਸ
ਸਿਤਾਰੇਨਿਕੋਲਾਈ ਚੇਕਰਾਸੇਵ
ਸਿਨੇਮਾਕਾਰਅਪੋਲੀਨਾਰੀ ਦੁਡਕੋ
ਐਂਦਰੇਈ ਮੋਸਕਵਿਨAndrei Moskvin
ਸੰਪਾਦਕਯੇ. ਮਖਾਨਕੋਵਾ
ਸੰਗੀਤਕਾਰਗਾਰਾ ਗਾਰਾਏਵ
ਡਿਸਟ੍ਰੀਬਿਊਟਰਲੈਨਫ਼ਿਲਮ
ਰਿਲੀਜ਼ ਮਿਤੀ
15 ਅਕਤੂਬਰ 1957
ਮਿਆਦ
110 ਮਿੰਟ
ਦੇਸ਼ਸੋਵੀਅਤ ਯੂਨੀਅਨ
ਭਾਸ਼ਾਰੂਸੀ

ਹਵਾਲੇ

ਸੋਧੋ
  1. "Festival de Cannes: Don Quixote". festival-cannes.com. Archived from the original on 2012-02-04. Retrieved 2009-02-08.