ਡਾਲਸ
ਡਾਲਸ (/[invalid input: 'icon']ˈdæləs/) ਸੰਯੁਕਤ ਰਾਜ ਅਮਰੀਕਾ ਦਾ ਅੱਠਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਟੈਕਸਸ ਰਾਜ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।[2][3] ਡਾਲਸ-ਫ਼ੋਰਟ ਵਰਦ ਮੈਟਰੋਪਲੈਕਸ ਦੇਸ਼ ਵਿੱਚ ਦੱਖਣ ਦਾ ਸਭ ਤੋਂ ਵੱਡਾ ਅਤੇ ਦੇਸ਼ ਦਾ ਚੌਥਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ।[4][5][6] ਇਹ ਕਾਲਿਨ, ਡਾਲਸ, ਡੈਂਟਨ, ਕਾਫ਼ਮੈਨ ਅਤੇ ਰਾਕਵਾਲ ਕਾਊਂਟੀਆਂ ਵਿੱਚ ਵੰਡਿਆ ਹੋਇਆ ਹੈ ਅਤੇ ਸੰਯੁਕਤ ਰਾਜ ਮਰਦਮਸ਼ੁਮਾਰੀ ਬਿਊਰੋ ਮੁਤਾਬਕ ਇਸ ਦੀ ਅਬਾਦੀ 1,197,816 ਹੈ[7]
ਡਾਲਸ | |
---|---|
Boroughs | List
|
• ਘਣਤਾ | 3,518/sq mi (1,358.2/km2) |
ਸਮਾਂ ਖੇਤਰ | ਯੂਟੀਸੀ-6 |
• ਗਰਮੀਆਂ (ਡੀਐਸਟੀ) | ਯੂਟੀਸੀ-5 (ਕੇਂਦਰੀ) |
ਹਵਾਲੇ
ਸੋਧੋ- ↑ U.S. Census Bureau, Population Division (1). "Population Estimates, Accepted Challenges to Vintage 2007 Estimates". Retrieved February 17, 2010.
{{cite web}}
: Check date values in:|date=
(help)[permanent dead link][ਮੁਰਦਾ ਕੜੀ] - ↑ "Texas Almanac | TexasAlmanac.com | Texas State Historical Association | Facts, Profile & Rank". Archived from the original on 2010-12-10. Retrieved 2012-12-27.
{{cite web}}
: Unknown parameter|dead-url=
ignored (|url-status=
suggested) (help) - ↑ City Mayors: Largest 100 US cities
- ↑ U.S. Census Bureau table of metropolitan statistical areas
- ↑ Wikipedia article on metropolitan statistical areas Table of United States Metropolitan Statistical Areas#cite note-PopEstCBSA-2
- ↑ "Census: DFW adds more than 146,000 people". Archived from the original on ਮਈ 27, 2010. Retrieved May 1, 2010.
{{cite web}}
: Unknown parameter|dead-url=
ignored (|url-status=
suggested) (help) - ↑ List of United States cities by population. http://en.wikipedia.org/wiki/List_of_United_States_cities_by_population.