ਡਾ. ਗੁਰਚਰਨ ਸਿੰਘ ਅਰਸੀ
ਡਾ. ਗੁਰਚਰਨ ਸਿੰਘ ਅਰਸੀ ਪੰਜਾਬੀ ਆਲੋਚਕ ਅਤੇ ਸਾਹਿਤ ਸਿਧਾਂਤਕਾਰ ਅਤੇ ਅਨੁਵਾਦਕ ਹੈ।
ਪੁਸਤਕਾਂ
ਸੋਧੋ- ਪੰਜਾਬੀ ਸਭਿਆਚਾਰ ਅਤੇ ਰੰਗਮੰਚ (ਦਿੱਲੀ: ਪੰਜਾਬੀ ਅਕਾਦਮੀ)
- ਸਾਹਿਤ ਸਿਧਾਂਤ ਅਤੇ ਸਮੀਖਿਆ (ਨਵਚਿੰਤਨ ਪ੍ਰਕਾਸ਼ਨ, ਦਿੱਲੀ, 1993)
- ਰੀਪਬਲਿਕ (ਪਲੈਟੋ ਦੇ ਗਰੰਥ ਦਾ ਪੰਜਾਬੀ ਅਨੁਵਾਦ)
- ਭਾਰਤ ਦੀਆਂ ਲੋਕ ਕਥਾਵਾਂ (ਵੱਖ ਵੱਖ ਭਾਰਤੀ ਬੋਲੀਆਂ ਦੀਆਂ ਲਗਪਗ ਸੌ ਬਾਤਾਂ ਦਾ ਪੰਜਾਬੀ ਅਨੁਵਾਦ)
- ਰਵੀ ਚੇਤਨਾ (ਸੰਪਾਦਨ, 1991)