ਡਾ. ਗੁਰਬਖਸ਼ ਸਿੰਘ ਭੰਡਾਲ

ਡਾ. ਗੁਰਬਖਸ਼ ਸਿੰਘ ਭੰਡਾਲ ਪੰਜਾਬੀ ਲੇਖਕ ਹੈ।

ਗੁਰਬਖ਼ਸ਼ ਸਿੰਘ ਭੰਡਾਲ ਦਾ ਜਨਮ 2 ਅਪ੍ਰੈਲ 1953 ਨੂੰ ਪਿਤਾ ਚੰਨਣ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੇ ਘਰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭੰਡਾਲ ਬੇਟ ਵਿਖੇ ਹੋਇਆ। ਉਸ ਨੇ ਫ਼ਿਜਿਕਸ ਵਿੱਚ ਐੱਮਐੱਸਸੀ ਅਤੇ ਨਿਊਕਲੀਅਰ ਸਾਇੰਸ ਵਿੱਚ ਪੀਐੱਚਡੀ ਕੀਤੀ ਹੈ। ਉਸ ਨੇ 33 ਸਾਲ ਕਾਲਜਾਂ ਵਿਚ ਭੌਤਿਕ ਵਿਗਿਆਨ ਦਾ ਵਿਸ਼ਾ ਪੜ੍ਹਾਇਆ ਹੈ।[1]

ਰਚਨਾਵਾਂ

ਸੋਧੋ

ਕਾਵਿ-ਪੁਸਤਕਾਂ

ਸੋਧੋ
  • ਹਾਉਕੇ ਦੀ ਜੂਨ (1991)
  • ਇਹ ਘਰ ਮੇਰਾ ਨਹੀਂ ਹੈ
  • ਧੁੱਪ ਦੀ ਤਲਾਸ਼
  • ਜ਼ਿੰਦਗੀ (ਲੰਬੀ ਨਜ਼ਮ)
  • ਰੂਹ-ਰੇਜਾ

ਵਾਰਤਕ

ਸੋਧੋ
  • ਸੁਪਨਿਆਂ ਦੀ ਜੂਹ-ਕੈਨੇਡਾ (ਸਫ਼ਰਨਾਮਾ 1993)
  • ਰੰਗਾਂ ਦਾ ਦਰਿਆ (2001)
  • ਅਸੀਸ ਤੇ ਆਸਥਾ (ਨਿਬੰਧ ਪੁਸਤਕ)
  • ਘਰ ਅਰਦਾਸ ਕਰੇ
  • ਪਰਵਾਸੀ ਪੈੜਾਂ
  • ਸੂਰਜ ਦੀ ਦਸਤਕ
  • ਲੋਏ ਲੋਏ
  • ਧੁੱਪ ਦੀਆਂ ਕਣੀਆਂ

ਵਿਗਿਆਨ ਦੀਆਂ ਪੁਸਤਕਾਂ

ਸੋਧੋ
  • ਵਿਗਿਆਨ ਦੇ ਪਸਾਰ
  • ਵਿਗਿਆਨ ਦੇ ਪਾਂਧੀ
  • ਗਾਡ ਪਾਰਟੀਕਲ
  • ਹਵਾ ਹੱਥ ਜੋੜਦੀ ਹੈ
  • ਵਿਗਿਆਨ ਚੇਤਨਾ
  • ਕਾਇਆ ਦੀ ਕੈਨਵਸ

ਹਵਾਲੇ

ਸੋਧੋ
  1. "ਅਦੀਬ ਸਮੁੰਦਰੋਂ ਪਾਰ ਦੇ : ਅੰਤਰੀਵੀ ਸੰਵਾਦ ਦਾ ਸਿਰਜਣਹਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ". Punjabi Jagran News. Retrieved 2023-05-08.