ਡਾ. ਜਗਦੀਸ਼ ਕੌਰ ਵਾਡੀਆ

ਡਾ. ਜਗਦੀਸ਼ ਕੌਰ ਵਾਡੀਆ (10 ਜੂਨ 1944 - 2021)ਪੰਜਾਬੀ ਸਹਿਤਕਾਰ ਸੀ। ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਅਹੁਦੇ ਤੋਂ ਸੇਵਾ ਮੁਕਤ ਹੋਈ ਡਾ. ਵਾਡੀਆ ਨੇ ਤਕਰੀਬਨ 60 ਪੁਸਤਕਾਂ ਦੀ ਲਿਖੀਆਂ।

ਡਾ. ਵਾਡੀਆ ਦਾ ਜਨਮ 10 ਜੂਨ 1944 ਨੂੰ ਮੰਗਲ ਸਿੰਘ ਗਰੋਵਰ ਅਤੇ ਮਾਤਾ ਵਿਦਿਆਵੰਤੀ ਦੇ ਘਰ ਹੋਇਆ ਸੀ। ਉਸ ਨੇ ਐੱਮਏ ਪੰਜਾਬੀ, ਪਬਲਿਕ ਐਡਮਨਿਸਟ੍ਰੇਸ਼ਨ, ਅੰਗਰੇਜ਼ੀ, ਐੱਮ ਲਿਟ. ਅਤੇ ਪੀਐੱਚਡੀ ਤਕ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ।

ਰਚਨਾਵਾਂ ਸੋਧੋ

  • ਜੀਵਨ ਸੇਧਾਂ

ਅਨੁਵਾਦ ਸੋਧੋ

  • ਰੂਹ ਦਾ ਦਰਪਣ (ਖਲੀਲ ਜਿਬਰਾਨ)
  • ਦਿਲ ਦੇ ਭੇਦ (ਖਲੀਲ ਜਿਬਰਾਨ)
  • ਮਹਿਬੂਬ ਦੀ ਵਾਪਸੀ (ਖਲੀਲ ਜਿਬਰਾਨ)
  • ਧਰਤੀ ਦੇ ਦੇਵਤੇ (ਖਲੀਲ ਜਿਬਰਾਨ)

ਮਾਣ-ਸਨਮਾਨ ਸੋਧੋ

  • ਪੰਜਾਬ ਰਤਨ ਸਨਮਾਨ
  • ਪੰਜਾਬ ਪੁੱਤਰੀ ਸਨਮਾਨ
  • ਲਾਈਫਟਾਈਮ ਅਚੀਵਮੈਂਟ, ਸ਼ਬਦ ਸਤਕਾਰ ਪੁਰਸਕਾਰ
  • ਡਾ. ਅੰਮ੍ਰਿਤਾ ਪ੍ਰੀਤਮ ਲਿਖਾਰੀ ਨੈਸ਼ਨਲ ਐਵਾਰਡ
  • ਕੇਵਲ ਵਿੱਗ ਐਵਾਰਡ, ਰਾਸ਼ਟਰੀ ਸਾਹਿਤਕਾਰ ਸਨਮਾਨ ਸ਼ਾਮਲ
  • ਅੰਬੈਸਡਰ ਫਾਰ ਪੀਸ