ਡਾ ਦਵਿੰਦਰ ਸਿੰਘ ਬੋਹਾ

(ਡਾ. ਦਵਿੰਦਰ ਸਿੰਘ ਬੋਹਾ ਤੋਂ ਮੋੜਿਆ ਗਿਆ)

ਦਵਿੰਦਰ ਸਿੰਘ ਬੋਹਾ ਪੰਜਾਬੀ ਲੇਖਕ ਅਤੇ ਸਾਹਿਤਕ ਆਲੋਚਕ ਹੈ।

ਦਵਿੰਦਰ ਬੋਹਾ
ਡਾ. ਦਵਿੰਦਰ ਬੋਹਾ

ਰਚਨਾਵਾਂ

ਸੋਧੋ
  • ਬ੍ਹਮਪੁੱਤਰ ਦੇ ਅੰਗ-ਸੰਗ ਵਿਚਰਦਿਆਂ
  • ਪਾਸ਼-ਜਿੱਥੇ ਕਵਿਤਾ ਖ਼ਤਮ ਨਹੀਂ ਹੁੰਦੀ
  • ਹਰਭਜਨ ਹਲਵਾਰਵੀ ਦੀ ਕਾਵਿ-ਸੰਵੇਦਨਾ
  • ਦਰਸ਼ਨ ਮਿਤਵਾ ਦੀ ਗਲਪ -ਸੰਵੇਦਨਾ
  • ਜਤਿੰਦਰ ਹਾਂਸ ਦੀ ਕਾਵਿ-ਸੰਵੇਦਨਾ
  • ਸਮਕਾਲੀ ਪੰਜਾਬੀ ਕਵਿਤਾ ਵਿਭਿੰਨ ਅੰਤਰ ਦਿ੍ਸ਼ਟੀਆਂ