ਡਾ. ਧਰਮਪਾਲ ਸਾਹਿਲ

ਪੰਜਾਬੀ ਲੇਖਕ

ਡਾ. ਧਰਮਪਾਲ ਸਾਹਿਲ ਪੰਜਾਬੀ ਲੇਖਕ ਅਤੇ ਨਾਵਲਕਾਰ ਹੈ। ਉਸ ਨੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨਾਵਲ, ਮਿੰਨੀ ਕਹਾਣੀ, ਬਾਲ ਸਾਹਿਤ, ਲੇਖ ਅਤੇ ਕੋਸ਼ਾਕਾਰੀ ਵਿੱਚ ਕੰਮ ਕੀਤਾ ਹੈ।

ਰਚਨਾਵਾਂ ਸੋਧੋ

ਨਾਵਲ ਸੋਧੋ

  • ਪਥਰਾਟ
  • ਮਣ੍ਹੇ
  • ਕਸਕ