ਡਾ. ਮਹਿਲ ਸਿੰਘ ਪੰਜਾਬੀ ਆਲੋਚਕ ਅਤੇ ਸਾਹਿਤਕਾਰ ਅਤੇ ਅਧਿਆਪਕ ਹੈ।

ਰਚਨਾਵਾਂ

ਸੋਧੋ
  • ਸ੍ਰੀ ਗੁਰੂ ਤੇਗ ਬਹਾਦੁਰ ਜੀਵਨ, ਫ਼ਲਸਫ਼ਾ ਤੇ ਸ਼ਹਾਦਤ (ਸੰਪਾਦਨ)
  • ਸ੍ਰੀ ਗੁਰੂ ਤੇਗ ਬਹਾਦਰ: ਬਾਣੀ ਅਤੇ ਸ਼ਹਾਦਤ ਦਾ ਗੌਰਵ (ਸੰਪਾਦਨ)
  • ਅਜੋਕੀ ਪੰਜਾਬੀ ਕਹਾਣੀ ਦਿਖ ਤੇ ਦਿਸ਼ਾ (ਰਮਿੰਦਰ ਕੌਰ ਨਾਲ਼ ਮਿਲ਼ ਕੇ ਆਲੋਚਨਾ ਪੁਸਤਕ)
  • ਸਾਹਿਤ ਦੇ ਰੰਗ (ਸੰਪਾਦਨ)
  • ਦਲਿਤ ਸਰੋਕਾਰ ਸਿਧਾਂਤ ਤੇ ਵਿਹਾਰ (ਕਮਲਪ੍ਰੀਤ ਕੌਰ ਨਾਲ਼ ਮਿਲ਼ ਕੇ ਆਲੋਚਨਾ ਪੁਸਤਕ)