ਡਾ. ਰੌਸ਼ਨ ਲਾਲ ਆਹੂਜਾ
ਡਾ. ਰੌਸ਼ਨ ਲਾਲ ਆਹੂਜਾ (1904-) ਪੰਜਾਬੀ ਨਾਟਕਕਾਰ, ਸਾਹਿਤ-ਸ਼ਾਸਤਰੀ ਅਤੇ ਅਲੋਚਕ ਸਨ।
ਕਿਤਾਬਾਂ
ਸੋਧੋਨਾਟਕ
ਸੋਧੋ- ਕਲਿੰਗਾ ਦਾ ਦੁਖਾਂਤ
- ਭੂਮੀ ਅੰਦੋਲਨ
- ਦਾਰਾ ਸ਼ਿਕੋਹ ਦਾ ਦੁਖਾਂਤ
- ਕਲਿਊਪੈਟਰਾ ਦਾ ਦੁਖਾਂਤ
- ਮਹਾਰਾਣੀ ਜਿੰਦ ਕੌਰ
- ਸ਼ਕੁੰਤਲਾ (ਕਾਲੀਦਾਸ ਦੇ ਸੰਸਕ੍ਰਿਤ ਨਾਟਕ ਦਾ ਅਨੁਵਾਦ) (1970)
- ਤਲਾਕ
- ਬੇਦਖ਼ਲੀ
ਆਲੋਚਨਾ
ਸੋਧੋ- ਅਰਸਤੂ ਦਾ ਕਾਵਿ ਸ਼ਾਸ਼ਤਰ
- ਅਕਾਦਮਿਕ ਆਲੋਚਨਾ ਅਰਥਾਤ ਕਾਵਿ ਮੁਲਾਂਕਣ (1984)
- ਨਾਟਕ ਦੇ ਰੰਗ ਮੰਚ (1994)
- ਨਾਟ-ਸ਼ਾਸਤਰ
- ਸਾਹਿਤ ਸ਼ਾਸਤਰ (1963)
- ਪੱਛਮੀ ਅਲੋਚਨਾ ਦੀ ਪਰੰਪਰਾ ਤਥਾ ਮੁਖ ਆਲੋਚਕਾਂ ਦੀ ਸਿਧਾਂਤ (1960)
ਹੋਰ
ਸੋਧੋ- ਮੇਰੀ ਸਾਹਿੱਤਿਕ ਸਵੈ-ਜੀਵਨੀ (1986)
- ਮਾਤ-ਭਾਸ਼ਾ ਦੀ ਸਿੱਖਿਆ (1970)
ਸੰਤਾਲੀ ਨਾਲ ਸੰਬੰਧਿਤ ਇਕਾਂਗੀ
ਸੋਧੋ- ਬਲਵੰਤ ਕੌਰ
- ਹਾਏ ਮੇਰੀ ਧੀ
- ਜੌਹਰ
- ਪਾਕਿਸਤਾਨ ਜਿੰਦਾਬਾਦ[1]