ਡਾ. ਲੱਖਾ ਲਹਿਰੀ ਪੰਜਾਬੀ ਥੀਏਟਰ ਅਤੇ ਫ਼ਿਲਮਾਂ ਨਾਲ਼ ਜੁੜਿਆ ਰੰਗਕਰਮੀ, ਨਿਰਦੇਸ਼ਕ ਅਤੇ ਅਦਾਕਾਰ ਹੈ। ਇਸ ਵੇਲ਼ੇ (ਮਈ 2023) ਉਹ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਵਿਭਾਗ ਦਾ ਸੀਨੀਅਰ ਤਕਨੀਕੀ ਸਹਾਇਕ ਹੈ। ਭਾਈ ਵੀਰ ਸਿੰਘ ਦੇ ਪਹਿਲੇ ਪੰਜਾਬੀ ਨਾਵਲ ਸੁੰਦਰੀ ’ਤੇ ਆਧਾਰਿਤ ਬਣਾਏ ਨਾਟਕ ‘ਸੁੰਦਰੀ’ ਦੀ ਨਿਰਦੇਸ਼ਨਾਂ ਨੂੰ ‘ਭਾਅ ਜੀ ਗੁਰਸ਼ਰਨ ਸਿੰਘ ਥੀਏਟਰ ਐਵਾਰਡ, ਬੈੱਸਟ ਡਾਇਰੈਕਟਰ’ ਇਨਾਮ ਮਿਲ਼ਿਆ ਹੈ।[1]

ਨਿਰਦੇਸ਼ਨ

ਸੋਧੋ
  • ਕੇਹਰ ਸਿੰਘ ਦੀ ਮੌਤ (ਨਾਟਕ)[2]
  • ਸੁੰਦਰੀ (ਨਾਟਕ)

ਹਵਾਲੇ

ਸੋਧੋ
  1. Service, Tribune News. "ਡਾ. ਲੱਖਾ ਲਹਿਰੀ ਦੇ ਨਾਟਕ 'ਸੁੰਦਰੀ' ਨੂੰ ਮਿਲੇ ਦੋ ਐਵਾਰਡ". Tribuneindia News Service. Archived from the original on 2023-05-09. Retrieved 2023-05-09.
  2. Service, Tribune News. "ਨਾਟਕ 'ਕੇਹਰ ਸਿੰਘ ਦੀ ਮੌਤ' ਦਾ ਮੰਚਨ". Tribuneindia News Service. Archived from the original on 2023-05-09. Retrieved 2023-05-09.