ਡਾ. ਸ਼ਿਆਮ ਸੁੰਦਰ ਦੀਪਤੀ
ਪੰਜਾਬੀ ਲੇਖਕ
ਡਾ. ਸ਼ਿਆਮ ਸੁੰਦਰ ਦੀਪਤੀ (ਜਨਮ 30 ਅਪ੍ਰੈਲ 1954) ਪੰਜਾਬੀ ਦੇ ਲੇਖਕ ਹਨ. ਇਹਨਾਂ ਨੇ ਵੱਡੀ ਗਿਣਤੀ ਵਿੱਚ ਕਿਤਾਬਾਂ ਅਤੇ ਅਖ਼ਬਾਰਾਂ ਰਾਹੀਂ ਸਮਾਜਿਕ ਅਤੇ ਸਿਹਤ[1] ਸਬੰਧੀ ਮਸਲਿਆ ਨੂੰ ਉਠਾਇਆ ਹੈ। ਇਸ ਦੇ ਨਾਲ ਹੀ ਉਹਨਾਂ ਦੀ ਕਾਵਿ ਪੁਸਤਕ 'ਕਵਿਤਾ ਮੇਰੇ ਚਾਰ ਚੁਫੇਰੇ' ਵੀ ਛਪੀ ਹੈ. ਮਿੰਨੀ ਕਹਾਣੀ[2] ਦੇ ਲੇਖਕ ਅਤੇ ‘ਮਿੰਨੀ’ (ਪੰਜਾਬੀ ਤ੍ਰੈਮਾਸਿਕ) ਦੇ ਸੰਪਾਦਕ ਵੀ ਹਨ। ਡਾ. ਸ਼ਿਆਮ ਸੁੰਦਰ ਦੀਪਤੀ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੀਤ ਪ੍ਰਧਾਨ ਹਨ।
ਸ਼ਿਆਮ ਸੁੰਦਰ ਦੀਪਤੀ ਦਾ ਜਨਮ 30 ਅਪ੍ਰੈਲ 1954 ਨੂੰ ਹੋਇਆ। ਐੱਮ.ਬੀ.ਬੀ.ਐੱਸ., ਐੱਮ.ਡੀ. ਕਮਿਊਨਿਟੀ ਮੈਡੀਸਨ, ਐੱਮ.ਏ. ਪੰਜਾਬੀ, ਐੱਮ.ਏ. ਸਮਾਜ ਵਿਗਿਆਨ, ਐੱਮ.ਐੱਸ.ਸੀ. ਅਪਲਾਈਡ ਸਾਈਕਾਲਾਜੀ ਪਾਸ ਕਰਨ ਉਪਰੰਤ ਡਾ. ਦੀਪਤੀ 1981 ’ਚ ਪੇਂਡੂ ਸਿਹਤ ਸੇਵਾ ’ਚ ਆਇਆ। ਉਹਨਾਂ ਨੂੰ
ਰਚਨਾਵਾਂ
- ਮੇਰੇ ਚਾਰ ਚੁਫੇਰੇ (ਕਾਵਿ ਸੰਗ੍ਰਹਿ)
- ‘ਇਕ ਭਰਿਆ-ਪੂਰਾ ਦਿਨ’(ਸਵੈ-ਜੀਵਨੀ)
ਹਵਾਲੇ
ਸੋਧੋ- ↑ "ਸਿਹਤ ਦੀ ਪੜ੍ਹਾਈ ਅਤੇ ਰਾਜਨੀਤਕ ਤਰਜੀਹਾਂ --- ਡਾ. ਸ਼ਿਆਮ ਸੁੰਦਰ ਦੀਪਤੀ - sarokar.ca". www.sarokar.ca. Retrieved 2024-05-12.
- ↑ ਅਗਰਵਾਲ, ਸ਼ਿਆਮ ਸੁੰਦਰ (2009-07-08). "ਡਾ. ਸ਼ਿਆਮ ਸੁੰਦਰ ਦੀਪਤੀ". ਜੁਗਨੂJUGNU. Retrieved 2024-05-12.
- ↑ "Book Review : ਜ਼ਿੰਦਗੀ ਦੇ ਹਰ ਰੰਗ ਨੂੰ ਕਲਾਵੇ 'ਚ ਲੈਂਦੀ 'ਚ ਕਿਤਾਬ 'ਕਵਿਤਾ ਮੇਰੇ ਚਾਰ ਚੁਫੇਰੇ' - The book captures every color of life". Punjabi Jagran (in ਹਿੰਦੀ). 2022-10-15. Retrieved 2024-05-12.