ਡਿਜੀਟਲ ਕੈਮਰਾ (ਜਾਂ ਡਿਜੀਕੈਮ) ਇੱਕ ਕੈਮਰਾ ਹੁੰਦਾ ਹੈ ਜੋ ਡਿਜੀਟਲ ਤਸਵੀਰਾਂ ਲਾਹੁੰਦਾ ਹੈ ਅਤੇ ਵੀਡੀਓ-ਚਿੱਤਰ ਬਣਾਉਂਦਾ ਹੈ ਅਤੇ ਉਹਨਾਂ ਨੂੰ ਬਾਅਦ ਵਿੱਚ ਮੁੜਵਰਤੋਂ ਲਈ ਸਟੋਰ ਕਰ ਲੈਂਦਾ ਹੈ।[1] ਅੱਜ ਕੱਲ ਮਿਲਦੇ ਜ਼ਿਆਦਾਤਰ ਕੈਮਰੇ ਡਿਜੀਟਲ ਕੈਮਰੇ ਹੀ ਹਨ।[2]

ਜੇਬੀ ਕੈਨਨ ਪਾਵਰਸ਼ਾਟ ਏ95, ਦਾ ਅੱਗਾ ਅਤੇ ਪਿੱਛਾ

ਹਵਾਲੇ ਸੋਧੋ

  1. Farlex Inc: definition of digital camera at the Free Dictionary; retrieved 2013-09-07
  2. Musgrove, Mike (2006-01-12). "Nikon Says It's Leaving Film-Camera Business". Washington Post. Retrieved 2007-02-23.