ਡੀਜੇ ਜਾਂ ਡਿਸਕ ਜੌਕੀ ਉਹ ਇਨਸਾਨ ਹੁੰਦਾ ਹੈ ਜੋ ਸਰੋਤਿਆਂ ਵਾਸਤੇ ਭਰੇ ਹੋਏ ਸੰਗੀਤ ਨੂੰ ਰਲਾਉਂਦਾ ਹੈ; ਕਿਸੇ ਕਲੱਬ ਸਮਾਗਮ ਵਿੱਚ ਇਹ ਸਰੋਤੇ ਨੱਚਣ ਲਈ ਆਏ ਹੁੰਦੇ ਹਨ।

ਕਿਸੇ ਸਮਾਗਮ ਉੱਤੇ ਕੰਮ ਕਰਦਾ ਡੀਜੇ