ਡੀਨ ਕੋਰਟ
ਡੀਨ ਕੋਰਟ, ਇਸ ਨੂੰ ਬਾਯਰਨੇਮਵੌਤ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਐਸੋਸੀਏਸ਼ਨ ਫੁੱਟਬਾਲ ਕਲੱਬ ਬਾਯਰਨੇਮਵੌਤ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 12,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2]
ਡੀਨ ਕੋਰਟ | |
---|---|
![]() | |
ਟਿਕਾਣਾ | ਬਾਯਰਨੇਮਵੌਤ, ਇੰਗਲੈਂਡ |
ਖੋਲ੍ਹਿਆ ਗਿਆ | 1910 |
ਮੁਰੰਮਤ | 2001 |
ਮਾਲਕ | ਸ੍ਤ੍ਰੁਚਤਾਦੇਨ |
ਤਲ | ਘਾਹ |
ਸਮਰੱਥਾ | 12,000[1] |
ਮਾਪ | 105 x 78 ਮੀਟਰ 114.82 x 85.30 ਗਜ਼ |
ਕਿਰਾਏਦਾਰ | |
ਐਸੋਸੀਏਸ਼ਨ ਫੁੱਟਬਾਲ ਕਲੱਬ ਬਾਯਰਨੇਮਵੌਤ |
ਹਵਾਲੇਸੋਧੋ
- ↑ "AFC Bournemouth". Football Ground Guide. Retrieved 17 July 2010.
- ↑ http://int.soccerway.com/teams/england/afc-bournemouth/711/
ਬਾਹਰੀ ਲਿੰਕਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ ਡੀਨ ਕੋਰਟ ਨਾਲ ਸਬੰਧਤ ਮੀਡੀਆ ਹੈ। |