ਡੇਵਿਡ ਹਰਬਰਟ ਲਾਰੰਸ (11 ਸਤੰਬਰ 1885 – 2 ਮਾਰਚ 1930) ਅੰਗਰੇਜ਼ੀ ਨਾਵਲਕਾਰ, ਕਵੀ, ਨਾਟਕਕਾਰ, ਨਿਬੰਧਕਾਰ, ਸਾਹਿਤਕ ਆਲੋਚਕ ਅਤੇ ਚਿੱਤਰਕਾਰ ਸੀ। ਉਹਨਾਂ ਦੀਆਂ ਸਮੁਚੀਆਂ ਰਚਨਾਵਾਂ, ਹੋਰ ਗੱਲਾਂ ਦੇ ਇਲਾਵਾ ਆਧੁਨਿਕਤਾ ਅਤੇ ਉਦਯੋਗੀਕਰਨ ਦੇ ਅਮਾਨਵੀ ਪ੍ਰਭਾਵ ਦੇ ਇੱਕ ਵਿਸਥਾਰਿਤ ਪ੍ਰਤੀਬਿੰਬ ਦੀ ਤਰਜਮਾਨੀ ਕਰਦੀਆਂ ਹਨ।

ਡੀ.ਐਚ. ਲਾਰੰਸ
ਜਨਮਡੇਵਿਡ ਹਰਬਰਟ ਲਾਰੰਸ
(1885-09-11)11 ਸਤੰਬਰ 1885
ਈਸਟਵੁਡ, ਨੌਟਿੰਘਮਸ਼ਾਇਰ, ਇੰਗਲੈਂਡ
ਮੌਤ2 ਮਾਰਚ 1930(1930-03-02) (ਉਮਰ 44)
ਵੀਨਸ, ਫ਼ਰਾਂਸ
ਵੱਡੀਆਂ ਰਚਨਾਵਾਂ
ਕੌਮੀਅਤਅੰਗਰੇਜ਼
ਅਲਮਾ ਮਾਤਰਨੌਟਿੰਘਮ ਯੂਨੀਵਰਸਿਟੀ
ਕਿੱਤਾਨਾਵਲਕਾਰ, ਕਵੀ, ਨਾਟਕਕਾਰ, ਨਿਬੰਧਕਾਰ, ਸਾਹਿਤਕ ਆਲੋਚਕ
ਪ੍ਰਭਾਵਿਤ ਕਰਨ ਵਾਲੇਜੋਸਿਫ਼ ਕੋਨਰਾਡ, ਥਾਮਸ ਹਾਰਡੀ, ਜੇ ਪੀ ਜੈਕਬਸੇਨ,[1] ਹਰਮਨ ਮੈਲਵਿਲ, ਫ਼ਰੀਡਰਿਸ਼ ਨੀਤਸ਼ੇ,[2] Arthur Schopenhauer, ਲੇਵ ਸ਼ੇਸਤੇਵ,[3] ਵਾਲਟ ਵਿੱਟਮੈਨ
ਪ੍ਰਭਾਵਿਤ ਹੋਣ ਵਾਲੇCharles Bukowski, Anthony Burgess, Ronald Verlin Cassill, ਅਲਡਸ ਹਕਸਲੇ, ਡੋਰਿਸ ਲੈਸਿੰਗ, Anaïs Nin, Joyce Carol Oates, ਓਕਟਾਵੀਓ ਪਾਜ਼, Dylan Thomas, Tennessee Williams
ਵਿਧਾਆਧੁਨਿਕਵਾਦ

ਹਵਾਲੇਸੋਧੋ

  1. Roberts et.al (eds.), Warren (1987). The Letters of D. H. Lawrence. Cambridge University Press. p. 507. 
  2. Robert, Montgomery (2009-06-04). The Visionary D. H. Lawrence: Beyond Philosophy and Art. ISBN 978-0-521-11242-0. 
  3. Park, See-Young:"Notes & Queries;Jun2004, Vol. 51 Issue 2, p165"