ਡੀ ਡੀ ਕੌਸ਼ਾਂਬੀ
ਡੀ ਡੀ ਕੌਸ਼ਾਂਬੀ (ਮਰਾਠੀदामोदर धर्मानंद कोसंबी) (31 ਜੁਲਾਈ 1907 – 29 ਜੂਨ 1966) ਭਾਰਤ ਦੇ ਹਿਸਾਬਦਾਨ, ਮਾਰਕਸਵਾਦੀ ਇਤਹਾਸਕਾਰ, ਰਾਜਨੀਤਕ ਚਿੰਤਕ ਅਤੇ ਬਹੁਮੁਖੀ ਪ੍ਰਤਿਭਾ ਦੇ ਧਨੀ ਸਨ।
ਡੀ ਡੀ ਕੌਸ਼ਾਂਬੀ | |
---|---|
ਜਨਮ | 31 ਜੁਲਾਈ 1907 ਕੋਸਾਬੇਂ, ਬਰਤਾਨਵੀ ਭਾਰਤ, ਅੱਜਕੱਲ ਗੋਆ |
ਮੌਤ | 29 ਜੂਨ 1966 ਪੂਨਾ, ਮਹਾਰਾਸ਼ਟਰ, ਭਾਰਤ |
ਪੇਸ਼ਾ | ਹਿਸਾਬਦਾਨ, ਮਾਰਕਸਵਾਦੀ ਇਤਿਹਾਸਕਾਰ |
ਪ੍ਰਕਾਸ਼ਿਤ ਸਾਹਿਤ
ਸੋਧੋਪੁਸਤਕ ਸਿਰਲੇਖ | ਸਾਲ (ਈਸਵੀ) | ਭਾਸ਼ਾ | ਵਿਸ਼ਾ/ਵਰਣਨ |
---|---|---|---|
ਮਿਥ ਐਂਡ ਰੀਅਲਿਟੀ: ਸਟੱਡੀਜ ਇਨ ਦ ਫਾਰਮੂਲੇਸ਼ਨ ਆਫ ਇੰਡੀਅਨ ਕਲਚਰ | 1962 | ਇੰਗਲਿਸ਼ | ਭਾਰਤੀ ਸੰਸਕ੍ਰਿਤੀ-ਸਮਾਜਸ਼ਾਸਤਰ-ਮੂਲਕ ਗ੍ਰੰਥ |
ਦ ਕਲਚਰ ਐਂਡ ਸਿਵਿਲਾਈਜ਼ੇਸ਼ਨ ਆਫ ਏਂਸ਼ੀਐਂਟ ਇੰਡੀਆ | 1965 | ਇੰਗਲਿਸ਼ | ਭਾਰਤੀ ਸੰਸਕ੍ਰਿਤੀ-ਸਮਾਜਸ਼ਾਸਤਰ-ਮੂਲਕ ਗ੍ਰੰਥ |
ਐਕਸਪੈਕਟਿੰਗ ਏਜਿਜ ਇਨ ਦ ਡਾਇਲੈਕਟੀਕਲ ਮੈਥਡ | ਇੰਗਲਿਸ਼ | ||
ਸਟੈਸਟੀਕਲ ਸਟੱਡੀ ਆਫ ਦ ਓਲਡ ਇੰਡੀਅਨ ਪੰਚਮਾਰਕਡ ਕਾਇਨਸ | ਇੰਗਲਿਸ਼ | ||
ਇੰਡੋ-ਯੁਰੋਪੀਅਨ ਪੀਪਲ | ਇੰਗਲਿਸ਼ | ||
ਟੈਕਸਟਾਈਲ ਗੁਡਸ ਇਨ ਇੰਡੀਆ | ਇੰਗਲਿਸ਼ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |