ਡੇਗਾਨਾ ਜੰਕਸ਼ਨ ਰੇਲਵੇ ਸਟੇਸ਼ਨ

ਡੇਗਾਨਾ ਜੰਕਸ਼ਨ ਰੇਲਵੇ ਸਟੇਸ਼ਨ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦਾ ਇੱਕ ਰੇਲਵੇ ਸਟੇਸ਼ਨ ਹੈ। ਇਸ ਦਾ ਕੋਡ DNA ਹੈ। ਇਹ ਡੇਗਾਨਾ ਸ਼ਹਿਰ ਦੀ ਸੇਵਾ ਕਰਦਾ ਹੈ। ਸਟੇਸ਼ਨ ਵਿੱਚ ਚਾਰ ਪਲੇਟਫਾਰਮ ਹਨ। ਯਾਤਰੀ, ਐਕਸਪ੍ਰੈਸ ਅਤੇ ਸੁਪਰਫਾਸਟ ਰੇਲਗੱਡੀਆਂ ਇੱਥੇ ਰੁਕਦੀਆਂ ਹਨ।

ਡੇਗਾਨਾ ਜੰਕਸ਼ਨ
ਭਾਰਤੀ ਰੇਲਵੇ ਸਟੇਸ਼ਨ
ਆਮ ਜਾਣਕਾਰੀ
ਪਤਾਰਾਜਸਥਾਨ
ਭਾਰਤ
ਗੁਣਕ26°53′50″N 74°19′02″E / 26.897316°N 74.317148°E / 26.897316; 74.317148
ਉਚਾਈ340 metres (1,120 ft)
ਦੀ ਮਲਕੀਅਤਭਾਰਤੀ ਰੇਲਵੇ
ਦੁਆਰਾ ਸੰਚਾਲਿਤਉੱਤਰੀ ਰੇਲਵੇ ਜ਼ੋਨ
ਪਲੇਟਫਾਰਮ4
ਟ੍ਰੈਕ5
ਉਸਾਰੀ
ਪਾਰਕਿੰਗਹਾਂ
ਸਾਈਕਲ ਸਹੂਲਤਾਂਨਹੀਂ
ਹੋਰ ਜਾਣਕਾਰੀ
ਸਥਿਤੀਕਾਰਜਸ਼ੀਲ
ਸਟੇਸ਼ਨ ਕੋਡDNA
ਇਤਿਹਾਸ
ਬਿਜਲੀਕਰਨਹਾਂ
ਸਥਾਨ
ਡੇਗਾਨਾ ਜੰਕਸ਼ਨ ਰੇਲਵੇ ਸਟੇਸ਼ਨ is located in ਭਾਰਤ
ਡੇਗਾਨਾ ਜੰਕਸ਼ਨ ਰੇਲਵੇ ਸਟੇਸ਼ਨ
ਡੇਗਾਨਾ ਜੰਕਸ਼ਨ ਰੇਲਵੇ ਸਟੇਸ਼ਨ
ਭਾਰਤ ਵਿੱਚ ਸਥਿਤੀ
ਡੇਗਾਨਾ ਜੰਕਸ਼ਨ ਰੇਲਵੇ ਸਟੇਸ਼ਨ is located in ਰਾਜਸਥਾਨ
ਡੇਗਾਨਾ ਜੰਕਸ਼ਨ ਰੇਲਵੇ ਸਟੇਸ਼ਨ
ਡੇਗਾਨਾ ਜੰਕਸ਼ਨ ਰੇਲਵੇ ਸਟੇਸ਼ਨ
ਡੇਗਾਨਾ ਜੰਕਸ਼ਨ ਰੇਲਵੇ ਸਟੇਸ਼ਨ (ਰਾਜਸਥਾਨ)

ਰੇਲਾਂ

ਸੋਧੋ

ਨਿਮਨਲਿਖਤ ਰੇਲ ਗੱਡੀਆਂ ਦੇਗਾਨਾ ਜੰਕਸ਼ਨ ਰੇਲਵੇ ਸਟੇਸ਼ਨ 'ਤੇ ਦੋਵਾਂ ਦਿਸ਼ਾਵਾਂ ਵਿੱਚ ਰੁਕਦੀਆਂ ਹਨ:

ਹਵਾਲੇ

ਸੋਧੋ